ਟੈਲੀਵਿਜ਼ਨ ਦੀ ਮਸ਼ਹੂਰ ਅਤੇ ਖੂਬਸੂਰਤ ਐਕਟਰਸ ਸ਼ਵੇਤਾ ਤਿਵਾਰੀ ਆਪਣੀ ਖੂਬਸੂਰਤੀ ਲਈ ਸੋਸ਼ਲ ਮੀਡੀਆ 'ਤੇ ਮਸ਼ਹੂਰ ਰਹਿੰਦੀ ਹੈ।

42 ਸਾਲ ਦੀ ਉਮਰ 'ਚ ਵੀ ਉਸ ਦੀ ਫਿਟਨੈੱਸ ਅਤੇ ਖੂਬਸੂਰਤੀ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ।

ਹਾਲ ਹੀ 'ਚ ਸ਼ਵੇਤਾ ਤਿਵਾਰੀ ਨੇ ਇਕ ਵਾਰ ਫਿਰ ਆਪਣੀਆਂ ਲੇਟੈਸਟ ਬੋਲਡ ਤਸਵੀਰਾਂ ਨਾਲ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।

ਸ਼ਵੇਤਾ ਤਿਵਾਰੀ ਨੇ ਪੋਸਟ 'ਚ ਲਿਖਿਆ, ਅਸਲੀ ਦੀ ਕੀਮਤ ਕਾਪੀ ਤੋਂ ਜ਼ਿਆਦਾ ਹੈ।

ਸ਼ਵੇਤਾ ਤਿਵਾਰੀ ਨੇ ਹਰੇ ਰੰਗ ਦੀ ਸਾੜ੍ਹੀ 'ਚ ਖੂਬਸੂਰਤੀ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਫੈਨਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਸ਼ਵੇਤਾ ਤਿਵਾਰੀ ਨੇ ਪੁਦੀਨੇ ਦੀ ਹਰੀ ਸਾੜੀ ਨਾਲ ਆਪਣੇ ਫੈਨਸ ਦਾ ਦਿਲ ਜਿੱਤ ਲਿਆ। ਸਾੜ੍ਹੀ 'ਚ ਸ਼ਵੇਤਾ ਕਾਫੀ ਖੂਬਸੂਰਤ ਲੱਗ ਰਹੀ ਹੈ।

ਉਸ ਨੇ ਆਪਣੇ ਬੋਲਡ ਪੋਜ਼ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ।

ਸ਼ਵੇਤਾ ਨੇ ਮੇਕਅੱਪ ਲਈ ਜ਼ਿਆਦਾ ਨਹੀਂ ਕੀਤਾ, ਐਕਟਰਸ ਨੇ ਲਾਈਟ ਟੱਚਅੱਪ ਨਾਲ ਫੋਟੋਸ਼ੂਟ ਲਈ ਖੁਦ ਨੂੰ ਤਿਆਰ ਕੀਤਾ।

ਸ਼ਵੇਤਾ ਤਿਵਾਰੀ ਅਕਸਰ ਬੋਲਡ ਕੱਪੜੇ ਪਾਉਂਦੀ ਹੈ, ਜਿਵੇਂ ਕਿ ਉਸ ਦੀਆਂ ਹਾਲ ਹੀ 'ਚ ਪਈਆਂ ਇੰਸਟਾਗ੍ਰਾਮ ਪੋਸਟਾਂ ਤੋਂ ਸਪੱਸ਼ਟ ਹੈ।

42 ਸਾਲ ਦੀ ਉਮਰ 'ਚ ਵੀ ਸ਼ਵੇਤਾ ਸ਼ਿਲਪਾ ਸ਼ੈੱਟੀ ਅਤੇ ਮਲਾਇਕਾ ਅਰੋੜਾ ਵਰਗੀਆਂ ਐਕਟਰਸ ਨੂੰ ਸਖਤ ਟੱਕਰ ਦੇ ਸਕਦੀ ਹੈ।