4 ਦਸੰਬਰ ਨੂੰ, BTS ਵਲੋਂ ਅਗਸਤ ਡੀ ਦੇ ਨਾਮ ਹੇਠ ਮਿਊਜ਼ਿਕ ਵੀਡੀਓ "ਦਾਚਵਿਤਾ" ਰਿਲੀਜ਼ ਕੀਤਾ ਗਿਆ।

 ਇਸ ਗੀਤ ਨੂੰ ਯੂਟਿਊਬ 'ਤੇ 400 ਮਿਲੀਅਨ ਵਿਊਜ਼ ਹੋ ਚੁੱਕੇ ਹਨ।

'ਅਗਸਤ ਡੀ' ਦੇ ਨਾਂ ਹੇਠ ਮਿਊਜ਼ਿਕ ਵੀਡੀਓ 'ਡੇਚਵਿਤਾ' ਰਿਲੀਜ਼ ਕਰਕੇ ਆਪਣੇ ਫੈਨਸ ਨੂੰ ਖੁਸ਼ ਕੀਤਾ।

ਸੁਗਾ YouTube 'ਤੇ 400 ਮਿਲੀਅਨ ਵਿਯੂਜ਼ ਨੂੰ ਪਾਰ ਕਰਨ ਵਾਲਾ ਦੂਜਾ ਕੋਰੀਆਈ ਪੁਰਸ਼ ਸਿੰਗਲ ਕਲਾਕਾਰ ਬਣ ਗਿਆ ਹੈ।

ਇਸ ਤੋਂ ਪਹਿਲਾਂ PSY ਦੇ ਗੀਤ 'ਗੰਗਨਮ ਸਟਾਈਲ' ਨੂੰ ਸਭ ਤੋਂ ਵੱਧ ਵਿਊਜ਼ ਮਿਲੇ।

ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ 'BTS' ਨੂੰ ਨਾ ਜਾਣਦਾ ਹੋਵੇ, ਭਾਰਤ 'ਚ ਵੀ ਇਹ ਬਹੁਤ ਫੇਮਸ ਹਨ।

ਉਨ੍ਹਾਂ ਦਾ ਜ਼ਬਰਦਸਤ ਕ੍ਰੇਜ਼ ਖਾਸ ਤੌਰ 'ਤੇ ਲੜਕੀਆਂ 'ਚ ਦੇਖਿਆ ਗਿਆ ਹੈ, BTS ਨੂੰ Bangtan Boys ਵੀ ਕਿਹਾ ਜਾਂਦਾ ਹੈ।

ਦੱਸ ਦੇਈਏ ਕਿ ਸੁਗਾ ਨੇ ਸਭ ਤੋਂ ਪਹਿਲਾਂ 22 ਮਈ 2020 ਨੂੰ 'Dechavita' ਲਈ ਮਿਊਜ਼ਿਕ ਵੀਡੀਓ ਲਾਂਚ ਕੀਤਾ।

ਸੁਗਾ ਦਾ ਨਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗਾ ਹੈ। ਉਨ੍ਹਾਂ ਦੇ ਫੈਨਸ ਲਗਾਤਾਰ ਟਵੀਟ ਕਰਦੇ ਰਹਿੰਦੇ ਹਨ।

ਇੱਕ ਫੈਨ ਨੇ ਲਿਖਿਆ, “ਅਗਸਤ ਡੀ. ਡੇਚਵਿਤਾ ਨੂੰ 400 ਮਿਲੀਅਨ ਵਿਯੂਜ਼ ਲਈ ਵਧਾਈਆਂ।