ਨੇਹਾ ਮਲਿਕ ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਐਕਟਰਸ ਹੈ, ਇਨ੍ਹੀਂ ਦਿਨੀਂ ਐਕਟਰਸ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ।

ਹਾਲ ਹੀ 'ਚ ਨੇਹਾ ਮਲਿਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੁਬਈ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ।

ਨੇਹਾ ਅਕਸਰ ਆਪਣੇ ਹੌਟ ਅਤੇ ਬੋਲਡ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਨੇਹਾ ਨੇ ਆਪਣੀ ਐਕਟਿੰਗ ਅਤੇ ਖੂਬਸੂਰਤੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਮਲਿਕ ਨੇ ਬਲੈਕ ਅਤੇ ਬਲੂ ਕਲਰ ਦੀ ਬੇਹੱਦ ਖੂਬਸੂਰਤ ਡਰੈੱਸ ਪਾਈ ਹੋਈ ਹੈ।

ਨੇਹਾ ਮਲਿਕ ਦੀ ਇਹ ਡਰੈੱਸ ਬੈਕਲੈੱਸ ਹੈ।

ਨੇਹਾ ਮਲਿਕ ਦੀ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਲੇ ਰੰਗ ਦੀ ਐਨਕ ਲਗਾਈ ਹੋਈ ਹੈ।

ਨੇਹਾ ਨੇ ਬਹੁਤ ਹੀ ਕਿਊਟ ਈਅਰਰਿੰਗਸ ਵੀ ਪਹਿਨੀਆਂ ਹਨ ਤੇ ਆਪਣੇ ਵਾਲ ਵੀ ਖੁੱਲ੍ਹੇ ਰੱਖੇ ਹੋਏ ਹਨ।

ਨੇਹਾ ਮਲਿਕ ਨੇ ਮੇਕਅੱਪ ਲਗਾ ਕੇ ਇਸ ਲੁੱਕ ਨੂੰ ਪੂਰਾ ਕੀਤਾ ਹੈ।

ਨੇਹਾ ਮਲਿਕ ਨੇ ਕੈਪਸ਼ਨ 'ਚ ਲਿਖਿਆ- "I might be a lot to handle but I am lot to loss too so... Jot that down"।