'ਬਲਰ' ਨੂੰ ZEE5 'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ। ਤਾਪਸੀ ਪੰਨੂ ਸਟਾਰਰ ਗੁਲਸ਼ਨ ਦੇਵਈਆ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਹੈ।
ਰਣਦੀਪ ਹੁੱਡਾ ਸਟਾਰਰ 'ਕੈਟ' ਨੈੱਟਫਲਿਕਸ 'ਤੇ ਆ ਰਹੀ ਹੈ। ਇਹ ਵੈੱਬ ਸੀਰੀਜ਼ ਇੱਕ ਕ੍ਰਾਈਮ ਥ੍ਰਿਲਰ ਹੈ।