ਦਿਵਯੰਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਟੀਵੀ ਇੰਡਸਟਰੀ ਦੇ ਬਹੁਤ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ।

ਦੋਵਾਂ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਨੇ 2016 'ਚ ਵਿਆਹ ਕਰਵਾ ਲਿਆ।

ਦਿਵਯੰਕਾ ਅਤੇ ਵਿਵੇਕ ਨੇ ਆਪਣੇ ਖਾਸ ਦਿਨ ਲਈ ਰਵਾਇਤੀ ਪਹਿਰਾਵੇ ਪਹਿਨੇ।

ਦਿਵਯੰਕਾ ਲਾਲ ਰੰਗ ਦੇ ਕੱਪੜੇ 'ਚ ਦੁਲਹਨ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਦਿਵਯੰਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਟੀਵੀ ਇੰਡਸਟਰੀ ਦੇ ਬਹੁਤ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ।

ਆਪਣੇ ਵਿਆਹ 'ਚ ਵਿਵੇਕ ਦਹੀਆ ਨੇ ਬਾਰਾਤੀਆਂ ਨਾਲ ਖੂਬ ਡਾਂਸ ਕੀਤਾ।

ਆਪਣੇ ਖਾਸ ਦਿਨ 'ਤੇ ਦੁਲਹਨ ਬਣੀ ਦਿਵਯੰਕਾ ਨੇ ਵੀ ਇਕ ਤੋਂ ਵਧ ਕੇ ਇਕ ਪੋਜ਼ 'ਚ ਤਸਵੀਰਾਂ ਕਲਿੱਕ ਕੀਤੀਆਂ।

ਫੇਰੇ ਲੈਣ ਦੇ ਸਮੇਂ ਦਿਵਯੰਕਾ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ, ਇਸ 'ਚ ਵੀ ਉਹ ਬੇਹੱਦ ਖੂਬਸੂਰਤ ਦੁਲਹਨ ਲੱਗੀ।

ਤੁਸੀਂ ਇਸ ਤਸਵੀਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਿਵਯੰਕਾ ਆਪਣੇ ਵਿਆਹ 'ਚ ਕਿੰਨੀ ਖੂਬਸੂਰਤ ਲੱਗ ਰਹੀ ਸੀ।

ਦਿਵਯੰਕਾ ਅਤੇ ਵਿਵੇਕ ਦਹੀਆ ਦਾ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ।

'ਯੇ ਹੈ ਮੁਹੱਬਤੇਂ' ਦੇ ਸੈੱਟ ਤੋਂ ਦੋਹਾਂ 'ਚ ਪਿਆਰ ਸ਼ੁਰੂ ਹੋਇਆ ਤੇ ਆਖਿਰਕਾਰ 2016 'ਚ ਦੋਹਾਂ ਨੇ ਵਿਆਹ ਕਰ ਲਿਆ।

ਵਿਆਹ ਦੇ 6 ਸਾਲ ਬਾਅਦ ਵੀ ਇਹ ਜੋੜਾ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਰੋਮਾਂਟਿਕ ਬਣਾਈ ਰੱਖਣ ਲਈ ਕਈ ਖਾਸ ਅਤੇ ਰੋਮਾਂਟਿਕ ਅੰਦਾਜ 'ਚ ਨਜ਼ਰ ਆਉਂਦੇ ਹਨ।