ਆਪਣੇ ਕੰਮ ਦੇ ਨਾਲ-ਨਾਲ ਜਾਹਨਵੀ ਕਪੂਰ ਆਪਣੀ ਸੋਸ਼ਲ ਮੀਡੀਆ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
ਹੌਟ ਕੱਟ ਆਊਟ ਡਰੈੱਸ 'ਚ ਜਾਹਨਵੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਜਾਨ੍ਹਵੀ ਮੁੰਬਈ 'ਚ ਆਯੋਜਿਤ ਨਿਆਕਾ ਫੈਸ਼ਨ ਐਵਾਰਡਸ 'ਚ ਪਹੁੰਚੀ ਸੀ।