'ਬੇਸ਼ਰਮ ਰੰਗ' 'ਚ ਦੀਪਿਕਾ ਦੇ ਕੱਪੜੇ ਠੀਕ ਨਹੀਂ ਹੋਏ ਤਾਂ ਕੀ 'ਪਠਾਨ' 'ਤੇ ਹੋਵੇਗੀ ਪਾਬੰਦੀ?

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਧਮਕੀ ਦਿੱਤੀ ਹੈ

ਕਿ ਜੇਕਰ ਗੀਤ ਨੂੰ ਠੀਕ ਨਾ ਕੀਤਾ ਗਿਆ ਤਾਂ ਇਸ 'ਤੇ ਵਿਚਾਰ ਕੀਤਾ ਜਾਵੇਗਾ ਕਿ ਫਿਲਮ ਨੂੰ ਮੱਧ ਪ੍ਰਦੇਸ਼ 'ਚ ਰਿਲੀਜ਼ ਕੀਤਾ ਜਾਵੇ ਜਾਂ ਨਹੀਂ।

ਫਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਵਿਵਾਦ ਜ਼ੋਰ ਫੜਦਾ ਜਾ ਰਿਹਾ ਹੈ

ਹੁਣ ਇਸ ਗੀਤ 'ਤੇ ਸਿਆਸਤਦਾਨ ਵੀ ਇਤਰਾਜ਼ ਕਰ ਰਹੇ ਹਨ

 ਕੋਰੀਓਗ੍ਰਾਫਰ ਵੈਭਵੀ ਮਰਚੈਂਟ ਨੇ ਵੀ ਦੀਪਿਕਾ ਦੇ ਪਹਿਰਾਵੇ ਨੂੰ ਲੈ ਕੇ ਬਿਆਨ ਦਿੱਤਾ

 ਉਨ੍ਹਾਂ ਨੇ ਦੱਸਿਆ ਕਿ ਦੀਪਿਕਾ ਆਪਣੇ ਪਹਿਰਾਵੇ 'ਚ ਕਾਫੀ ਸਹਿਜ ਸੀ

ਦੀਪਿਕਾ ਦਾ ਛੋਟੇ ਕੱਪੜੇ ਪਾਉਣਾ ਗੰਦੀ ਮਾਨਸਿਕਤਾ ਨਹੀਂ ਸਗੋਂ ਉਸ ਦੀ ਆਜ਼ਾਦੀ ਹੈ।