ਵੈੱਬ ਸੀਰੀਜ਼ 'ਗੁਲਕ ਸੀਜ਼ਨ' ਨੂੰ ਸੂਚੀ 'ਚ ਪਹਿਲੇ ਨੰਬਰ 'ਤੇ ਰੱਖਿਆ ਗਿਆ। ਇਸ 'ਚ ਮੱਧ ਵਰਗ ਦੀਆਂ ਸਮੱਸਿਆਵਾਂ ਨੂੰ ਦਿਖਾਇਆ।

Pitchers ਚਾਰ ਨੌਜਵਾਨਾਂ ਦੀ ਕਹਾਣੀ ਦੱਸਦੀ ਹੈ, ਜਿਨ੍ਹਾਂ ਨੇ ਆਪਣਾ ਸਟਾਰਟਅੱਪ ਸ਼ੁਰੂ ਕਰਨ ਲਈ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ।

ਕੋਟਾ ਫੈਕਟਰੀ ਵੈੱਬ ਸੀਰੀਜ਼ 'ਚ IIT-G ਦੀ ਤਿਆਰੀ ਕਰ ਰਹੇ ਸਾਰੇ ਨੌਜਵਾਨਾਂ ਦੀ ਕਹਾਣੀ ਦਿਖਾਈ ਗਈ ਹੈ।

ਪੰਚਾਇਤ ਵੈੱਬ ਸੀਰੀਜ਼ ਸ਼ਹਿਰ ਦੇ ਇਕ ਲੜਕੇ ਅਭਿਸ਼ੇਕ ਤ੍ਰਿਪਾਠੀ ਦੀ ਕਹਾਣੀ ਹੈ।

Aspirants ਤਿੰਨ ਦੋਸਤਾਂ ਦੀ ਕਹਾਣੀ ਹੈ, ਜੋ UPSC ਪਾਸ ਕਰਨ ਦੇ ਸੁਪਨੇ ਨਾਲ ਦਿੱਲੀ ਦੀ ਕੋਚਿੰਗ ਕਰ ਰਹੇ ਹਨ।

ਕਿਊਬਿਕਲਸ ਪੀਯੂਸ਼ ਪ੍ਰਜਾਪਤੀ ਦੀ ਕਹਾਣੀ ਹੈ। ਇਸ ਵੈੱਬ ਸ਼ੋਅ ਨੂੰ ਸੂਚੀ 'ਚ ਛੇਵਾਂ ਨੰਬਰ ਮਿਲਿਆ।

ਵੈੱਬ ਸੀਰੀਜ਼ ''ਯੇ ਮੇਰੀ ਫੈਮਿਲੀ'' 90 ਦੇ ਦਹਾਕੇ ਦੇ ਪਿਛੋਕੜ 'ਚ ਇੱਕ ਪਰਿਵਾਰ ਦੀ ਕਹਾਣੀ ਨੂੰ ਦਰਸਾਉਂਦੀ ਹੈ।

ਪਰਮਾਨੈਂਟ ਰੂਮਮੇਟਸ ਲੜੀ ਇੱਕ ਸੁਤੰਤਰ, ਆਧੁਨਿਕ ਤੇ ਕੰਮਕਾਜੀ ਔਰਤ ਤਾਨਿਆ ਤੇ ਐਨਆਰਈ ਮਿਕੇਸ਼ ਦੇ ਜੀਵਨ ਦੁਆਲੇ ਘੁੰਮਦੀ ਹੈ।

ਟ੍ਰਿਪਲਿੰਗਸ 'ਚ ਤਿੰਨ ਭੈਣ-ਭਰਾਵਾਂ ਦੇ ਸਫ਼ਰ ਦੀ ਕਹਾਣੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। TVF ਸੂਚੀ ਨੇ ਇਸ ਨੂੰ ਨੌਵੇਂ ਨੰਬਰ 'ਤੇ ਰੱਖਿਆ।

''ਹੋਸਟਲ ਡੇਜ਼'' ਛੇ ਦੋਸਤਾਂ ਤੇ ਉਨ੍ਹਾਂ ਦੇ ਹੋਸਟਲ ਲਾਈਫ ਦੀ ਕਹਾਣੀ ਹੈ। TVF ਲਿਸਟ ਨੇ ਇਸ ਨੂੰ 10ਵੇਂ ਨੰਬਰ 'ਤੇ ਰੱਖਿਆ ਹੈ।