ਭਗਵੰਤ ਮਾਨ ਨੇ ਗਿਣਾਈਆਂ ਪੰਜਾਬ 'ਚ 'ਆਪ' ਦੀਆਂ ਵੱਡੀਆਂ ਪ੍ਰਾਪਤੀਆਂ

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੈਬਨਿਟ 'ਚ ਵਨ ਪੈਨਸ਼ਨ ਸਕੀਮ ਨੂੰ ਪਾਸ ਕਰਾਇਆ

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੈਬਨਿਟ 'ਚ ਵਨ ਪੈਨਸ਼ਨ ਸਕੀਮ ਨੂੰ ਪਾਸ ਕਰਾਇਆ

ਪੰਜਾਬ 'ਚ ਲੋਕਾਂ ਨੂੰ ਚੁਣਾਵੀ ਵਾਅਦਿਆਂ ਮੁਤਾਬਕ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਗਈ

ਪੰਜਾਬ CM ਨੇ ਕਿਹਾ ਕਿ ਅਸੀਂ ਸੂਬੇ 'ਚ ਮੂੰਗੀ ਦੀ ਦਾਲ 'ਤੇ MSP ਦਿੱਤੀ

ਰੁਜ਼ਗਾਰ ਦੇ ਮੁੱਦੇ 'ਤੇ ਵੀ ਫੋਕਸ ਕੀਤਾ ਗਿਆ, ਪੁਲਿਸ ਦੀ ਭਰਤੀ ਕੱਢੀਆਂ ਗਈਆਂ

ਪੰਜਾਬ ਸੀਐੱਮ ਨੇ ਕਿਹਾ ਅਸੀਂ ਸੂਬੇ 'ਚ ਨਜਾਇਜ਼ ਮਾਇਨਿੰਗ ਬੰਦ ਕੀਤੀ

ਸੂਬੇ 'ਚ ਕਾਨੂੰਨ ਵਿਵਸਥਾ ਵੀ ਪੂਰੀ ਤਰ੍ਹਾਂ ਨਾਲ ਕਾਬੂ 'ਚ ਹੈ।ਸਾਡੀ ਪੰਜਾਬ ਪੁਲਿਸ ਦੇਸ਼ ਦੀ ਬੈਸਟ ਪੁਲਿਸ ਹੈ।

 ਭਗਵੰਤ ਮਾਨ ਨੇ ਗਿਣਾਈਆਂ ਸੀਐੱਮ ਮਾਨ ਨੇ ਕਿਹਾ ਅਸੀਂ ਕਈ ਗੈਂਗਸਟਰ ਫੜੇ, ਨਾਲ ਹੀ ਗੈਂਗਸਟਰ ਕਲਚਰ ਨੂੰ ਖ਼ਤਮ ਕੀਤਾ ਹੈ ਪੰਜਾਬ 'ਚ 'ਆਪ' ਦੀਆਂ ਵੱਡੀਆਂ ਪ੍ਰਾਪਤੀਆਂ