ਇਸ ਸਾਲ ਦੇ ਸ਼ੁਰੂ ਵਿੱਚ, ਅਦਾਕਾਰਾ ਮੌਨੀ ਰਾਏ ਨੇ ਇੱਕ ਪਰੰਪਰਾਗਤ ਸਮਾਰੋਹ ਵਿੱਚ ਬਿਜ਼ਨੈੱਸਮੈਨ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਸੀ।
ਅਭਿਨੇਤਾ ਫਰਹਾਨ ਅਖਤਰ ਨੇ ਸ਼ਿਬਾਨੀ ਦਾਂਡੇਕਰ ਨਾਲ 19 ਫਰਵਰੀ ਨੂੰ ਮੁੰਬਈ ਦੇ ਖੰਡਾਲਾ ਸਥਿਤ ਸੁਕੂਨ ਫਾਰਮ ਹਾਊਸ 'ਚ ਵਿਆਹ ਕੀਤਾ ਸੀ।
ਅਦਾਕਾਰ ਵਿਕਰਾਂਤ ਮੈਸੀ ਨੇ 18 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਪ੍ਰੇਮਿਕਾ ਸ਼ੀਤਲ ਠਾਕੁਰ ਨਾਲ ਵਿਆਹ ਕੀਤਾ ਸੀ।
ਪੰਕਜ ਕਪੂਰ ਅਤੇ ਸੁਪ੍ਰਿਆ ਪਾਠਕ ਦੀ ਬੇਟੀ ਸਨਾ ਕਪੂਰ ਨੇ 2 ਮਾਰਚ ਨੂੰ ਮਯੰਕ ਪਾਹਵਾ ਨਾਲ ਵਿਆਹ ਕੀਤਾ ਸੀ।
ਆਲੀਆ ਅਤੇ ਰਣਬੀਰ ਦਾ ਵਿਆਹ 14 ਅਪ੍ਰੈਲ ਨੂੰ ਆਪਣੇ ਘਰ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਹੋਇਆ ਸੀ।
ਅਦਾਕਾਰਾ ਪਾਇਲ ਰੋਹਤਗੀ ਨੇ ਜੁਲਾਈ ਵਿੱਚ ਆਪਣੇ ਬੁਆਏਫ੍ਰੈਂਡ ਪਹਿਲਵਾਨ ਸੰਗਰਾਮ ਸਿੰਘ ਨਾਲ ਸੱਤ ਫੇਰੇ ਲਾਏ।
ਹੰਸਿਕਾ ਮੋਟਵਾਨੀ ਨੇ ਸੋਹੇਲ ਕਥੂਰੀਆ ਨਾਲ 4 ਦਸੰਬਰ 2022 ਨੂੰ ਜੈਪੁਰ ਦੀਆਂ ਅਰਾਵਲੀ ਪਹਾੜੀਆਂ ਦੇ ਵਿਚਕਾਰ ਮੁੰਡੋਟਾ ਕਿਲ੍ਹੇ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ ਸੀ।
ਅਦਾਕਾਰਾ ਨਯਨਤਾਰਾ ਨੇ ਨਿਰਦੇਸ਼ਕ ਵਿਗਨੇਸ਼ ਸ਼ਿਵਨ ਨਾਲ 9 ਜੂਨ 2022 ਨੂੰ ਚੇਨਈ ਵਿੱਚ ਵਿਆਹ ਕੀਤਾ ਸੀ।