ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਫ਼ੋਨ ਨੂੰ ਪੂਰੀ ਤਰ੍ਹਾਂ ਚਾਰਜ ਹੋਣ ਦਿਓ।

ਕਿਸੇ ਵੀ ਸੁੰਨਸਾਨ ਰਸਤੇ ਤੇ ਛੋਟੇ ਰਸਤੇ ਤੋਂ ਲੰਘਣ ਦੀ ਬਜਾਏ ਮੇਨ ਸੜਕ 'ਤੇ ਜਾਓ।

ਕਿਸੇ ਆਟੋ ਜਾਂ ਕੈਬ 'ਚ ਸਵਾਰ ਹੋਣ ਤੋਂ ਪਹਿਲਾਂ, ਆਪਣੇ ਮੋਬਾਈਲ ਫੋਨ ਨਾਲ ਵਾਹਨ ਦੀ ਨੰਬਰ ਪਲੇਟ ਦੀ ਇੱਕ ਤਸਵੀਰ ਲਓ।

ਇਸਨੂੰ ਕਿਸੇ ਅਜਿਹੇ ਵਿਅਕਤੀ ਨੂੰ ਭੇਜੋ ਜਿਸਨੂੰ ਤੁਸੀਂ ਜਾਣਦੇ ਹੋ।

ਜਦੋਂ ਤੁਸੀਂ ਕੈਬ ਜਾਂ ਆਟੋ 'ਚ ਡਰਾਈਵਰ ਨਾਲ ਇਕੱਲੇ ਹੁੰਦੇ ਹੋ, ਤਾਂ ਆਪਣੇ ਘਰ ਵਾਪਸੀ ਦੇ ਸਮੇਂ ਬਾਰੇ ਜ਼ਰੂਰ ਦੱਸੋ।

ਜੇਕਰ ਡਰਾਈਵਰ ਗਲਤ ਰਸਤਾ ਲੈ ਰਿਹਾ ਹੈ, ਤਾਂ ਉਸਨੂੰ ਰੋਕੋ ਤੇ ਤੁਹਾਡੀ ਬੌਡੀ ਲੈਂਗੁਏਜ਼ 'ਚ ਕੌਂਫੀਡੈਂਸ ਹੋਣਾ ਚਾਹੀਦਾ ਹੈ।

ਜੇਕਰ ਰਾਤ ਨੂੰ ਤੁਹਾਡਾ ਕੋਈ ਪਿੱਛਾ ਕਰਦਾ ਹੈ, ਤਾਂ ਤੁਸੀਂ ਕਿਸੇ ਵੀ ਹਸਪਤਾਲ, ਏਟੀਐਮ ਜਾਂ ਰਸਤੇ 'ਚ ਕਿਸੇ ਵੀ ਦੁਕਾਨ ਦੇ ਅੰਦਰ ਜਾਓ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 'ਤੇ ਹਮਲਾ ਹੋ ਸਕਦਾ ਹੈ, ਤਾਂ ਹਮਲਾਵਰ ਦੀਆਂ ਅੱਖਾਂ 'ਚ ਆਪਣੀਆਂ ਉਂਗਲਾਂ ਨਾਲ ਹਮਲਾ ਕਰੋ।

ਉਸ ਦੇ ਪ੍ਰਾਈਵੇਟ ਪਾਰਟ 'ਤੇ ਹਾਰਡ ਕਿੱਕ ਮਾਰੀ ਤੇ ਪੁਲਿਸ ਜਾਂ ਆਪਣੇ ਪਰਿਵਾਰ ਦੇ ਨੰਬਰ ਹਮੇਸ਼ਾ ਸਪੀਡ ਡਾਇਲ 'ਤੇ ਰੱਖੋ।

ਜੇਕਰ ਤੁਹਾਨੂੰ ਐਮਰਜੈਂਸੀ ਨੰਬਰਾਂ ਬਾਰੇ ਨਹੀਂ ਪਤਾ ਤਾਂ ਉਨ੍ਹਾਂ ਨੂੰ ਯਾਦ ਜ਼ਰੂਰ ਰੱਖੋ।