ਵਿੱਕੀ ਥਾਮਸ ਸਜਿਆ ਸਿੰਘ- ਹਜੂਰ ਸਾਹਿਬ ਵਿੱਖੇ ਛਕਿਆ ਅੰਮ੍ਰਿਤ

ਈਸਾਈ ਪਾਸਟਰ ਵਿੱਕੀ ਥਾਮਸ ਅੱਜ ਹਜੂਰ ਸਾਹਿਬ ਵਿੱਖੇ ਅੰਮ੍ਰਿਤ ਛਕ ਸਿੰਘ ਸਜ ਗਿਆ ਹੈ

ਹੁਣ ਵਿਕੀ ਥਾਮਸ ਅੰਮ੍ਰਿਤ ਛਕ ਵਿੱਕੀ ਥਾਮਸ ਸਿੰਘ ਬਣ ਗਏ ਹਨ।

ਇਸ ਮੁਤਾਬਕ ਵਿੱਕੀ ਵੱਲੋਂ ਆਪਣੇ ਇੰਸਟਾ ਹੈਂਡਲ ‘ਤੇ ਕੁਝ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ।

ਉਸ ਸਮੇਂ ਚਰਚਾ ‘ਚ ਆਏ ਜਦੋਂ  ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਭੂ ਯਿਸ਼ੂ ਦੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਗਿਆ।

ਜਿਸ ਤੋਂ ਬਾਅਦ ਈਸਾਈ ਪਾਸਟਰ ਵਿੱਕੀ ਥਾਮਸ ਨੇ ਅੰਮ੍ਰਿਤਪਾਲ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਸੀ

ਕਿ ਜੇਕਰ ਹੁਣ ਅੱਗੇ ਤੋਂ ਦੁਬਾਰਾ ਪ੍ਰਭੂ ਯਿਸ਼ੂ ਬਾਰੇ ਗਲਤ ਬੋਲਿਆ ਤਾਂ ਚੰਗਾ ਨਹੀਂ ਹੋਵੇਗਾ।

ਵਿੱਕੀ ਥਾਮਸ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਲਈ ਇੱਕਲਾ ਹੀ ਬਹੁਤ ਹੈ, ਉਸਦੀ ਕੋਈ ਫੌਜ ਨਹੀਂ ਹੈ