Learn from Khaby ਸਾਲ 2022 ਦੀਆਂ ਸਭ ਤੋਂ ਵੱਧ ਵੇਖੀਆਂ ਗਈਆਂ ਰੀਲਾਂ ਵਿੱਚ ਸਿਖਰ 'ਤੇ ਹੈ।

ਦੂਜੀ ਰੀਲ ਵੀ Khaby ਦੀ ਹੈ। Not all kids are fun, ਰੀਲ ਨੂੰ 27 ਕਰੋੜ ਵਿਊਜ਼ ਮਿਲ ਚੁੱਕੇ ਹਨ।

Blink And express ਰੀਲ 'ਤੇ 26 ਕਰੋੜ ਵਿਊਜ਼ ਆ ਚੁੱਕੇ ਹਨ। ਇਹ ਰੀਲ ਸ਼ਿਵਾਂਜਲੀ ਪੋਰਜੇ ਦੀ ਹੈ।

ਇਸ ਦੇ ਨਾਲ ਹੀ ਚੌਥੇ ਨੰਬਰ 'ਤੇ Khaby Lame ਦਾ ਇੱਕ ਹੋਰ ਵੀਡੀਓ ਹੈ, ਜਿਸ ਨੂੰ 249 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

5ਵੇਂ ਨੰਬਰ 'ਤੇ ਖੈਬੀ ਲੇਮ ਦਾ ਇਕ ਹੋਰ ਵੀਡੀਓ ਵੀ ਹੈ।

ਉਸ ਦੀ ਰੀਲ ਵੀ 6ਵੇਂ ਨੰਬਰ 'ਤੇ ਹੈ, ਇਸ ਰੀਲ ਨੂੰ 23 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ।

7ਵੇਂ ਸਥਾਨ 'ਤੇ One Word – Happiness ਰੀਲ ਹੈ, ਜਿਸ ਨੂੰ 144 ਮਿਲੀਅਨ ਵਿਊਜ਼ ਹਨ।

Aubrey Fisher ਦੀ ਰੀਲ 8ਵੇਂ ਨੰਬਰ 'ਤੇ ਹੈ, ਜਿਸ ਨੂੰ 128 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

9ਵੇਂ ਨੰਬਰ 'ਤੇ krishhhhnna ਦਾ GTA With Dog ਦਾ ਵੀਡੀਓ ਹੈ, ਜਿਸ ਨੂੰ 113 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

10ਵੇਂ ਨੰਬਰ 'ਤੇ Batman Maintenance Team ਵੀਡੀਓ ਹੈ, ਜਿਸ ਦੇ 112 ਮਿਲੀਅਨ ਵਿਊਜ਼ ਹਨ।