ਹਾਲੀਵੁੱਡ ਸਟਾਰ ਕਾਇਲੀ ਜੇਨਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ।

ਹਾਲੀਵੁੱਡ ਸਟਾਰ ਕਾਇਲੀ ਜੇਨਰ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ।

ਐਕਟਰਸ ਅਕਸਰ ਆਪਣੇ ਕਾਤਲਾਨਾ ਅੰਦਾਜ਼ ਨਾਲ ਇੰਟਰਨੈੱਟ ਦੀ ਦੁਨੀਆ ‘ਚ ਦਹਿਸ਼ਤ ਪੈਦਾ ਕਰ ਦਿੰਦੀ ਹੈ।

ਹਾਲ ਹੀ ‘ਚ ਐਕਟਰਸ ਕਾਇਲੀ ਜੇਨਰ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ।

ਹਾਲੀਵੁੱਡ ਸਟਾਰ ਕਾਇਲੀ ਜੇਨਰ ਨੇ ਇੱਕ ਵਾਰ ਫਿਰ ਆਪਣੇ ਫੈਨਸ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।

ਕਾਇਲੀ ਨੇ ਆਪਣੇ ਫੈਨਸ ਨਾਲ ਬੇਹੱਦ ਬੋਲਡ ਅੰਦਾਜ਼ ਸ਼ੇਅਰ ਕੀਤਾ।

ਹਾਲੀਵੁੱਡ ਦੀਵਾ ਕਾਇਲੀ ਜੇਨਰ ਜ਼ਮੀਨ ‘ਤੇ ਬੈਠੀ ਆਪਣੀਆਂ ਟੋਨਡ ਲੱਤਾਂ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ।

ਉਸ ਦੀ ਇਸ ਡਰੈੱਸ ਨੇ ਫੈਨਸ ਦਾ ਕਾਫੀ ਧਿਆਨ ਖਿੱਚਿਆ।

ਇਸ ਦੌਰਾਨ ਕਾਇਲੀ ਜੇਨਰ ਨੇ ਲਿਫਟ ‘ਚ ਖੜ੍ਹੇ ਹੋ ਕੇ ਬੋਲਡ ਤੇ ਸਿਜ਼ਲਿੰਗ ਪੋਜ਼ ਵੀ ਦਿੱਤੇ।

ਕਾਇਲੀ ਜੇਨਰ ਨੇ ਸ਼ੀਸ਼ੇ ਦੀ ਕੰਧ ਵਾਲੀ ਲਿਫਟ ‘ਚ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਦੀਵਾਨਾ ਬਣਾ ਦਿੱਤਾ।