ਠੰਢ 'ਚ, ਸਿਰਫ ਆਮ ਕਣਕ ਦਾ ਆਟਾ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਆਟੇ ਹਨ।

ਜਿਨ੍ਹਾਂ ਦੀਆਂ ਰੋਟੀਆਂ ਸਵਾਦਿਸ਼ਟ ਤੇ ਸਿਹਤ ਲਈ ਵਧੀਆ ਹੁੰਦੀਆਂ ਹਨ।

ਰੋਟੀਆਂ ਤੋਂ ਸਰੀਰ ਨੂੰ ਕਈ ਪੋਸ਼ਕ ਤੱਤ ਵੀ ਮਿਲਦੇ ਹਨ।

ਠੰਡ ‘ਚ ਮੱਕੇ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਖਾਣਾ ਸਭ ਤੋਂ ਵੱਡਾ ਹੁੰਦਾ ਹੈ।

ਮੱਕੀ ਦਾ ਆਟਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ‘ਚ ਵਿਟਾਮਿਨ ਸੀ, ਏ ਤੇ ਕੇ, ਬੀਟਾ ਕੈਰੋਟੀਨ ਤੇ ਸੇਲੇਨਿਅਮ ਵੀ ਪਾਏ ਜਾਂਦੇ ਹਨ।

ਬਾਜਰੇ ਦੀ ਰੋਟੀ ਭਾਵੇਂ ਕਾਲੇ ਰੰਗ ਦੀ ਹੁੰਦੀ ਹੈ, ਪਰ ਇਹ ਖਾਣ ‘ਚ ਵੀ ਬਹੁਤ ਸੁਆਦੀ ਹੁੰਦੀ ਹੈ।

ਇਸ ਰੋਟੀ ‘ਚ ਫਾਈਬਰ, ਪੋਟਾਸ਼ੀਅਮ, ਆਇਰਨ ਤੇ ਓਮੇਗਾ-3 ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਆਟਾ ਗਲੂਟਨ ਫ੍ਰੀ ਵੀ ਹੁੰਦਾ ਹੈ।

ਜਵਾਰ ਦੇ ਆਟੇ ਦੀ ਵਰਤੋਂ ਗਲੂਟਨ ਫ੍ਰੀ ਰੋਟੀ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਬਿਹਤਰ ਪਾਚਨ, ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਜਵਾਰ ਦੀ ਰੋਟੀ ਖਾ ਸਕਦੇ ਹੋ।

ਬਕਵੀਟ ਆਟਾ 'ਚ ਵਿਟਾਮਿਨ ਬੀ ਕਾਫੀ ਮਾਤਰਾ 'ਚ ਭਰਪੂਰ ਹੁੰਦਾ ਹੈ।

ਇਸ ‘ਚ ਮੌਜੂਦ ਫਾਈਬਰ ਦੀ ਮਾਤਰਾ ਵੀ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੀ ਹੈ।