ਅੱਜ 23 ਦਸੰਬਰ ਨੂੰ ਰਿਲੀਜ਼ ਹੋਈ ਰਣਵੀਰ ਦੀ ਫਿਲਮ ''ਸਰਕਸ'' ਨੂੰ ਖਾਸ ਰਿਸਪੌਂਸ ਨਹੀਂ ਮਿਲਿਆ।

ਫਿਲਮ ਤੋਂ ਬਾਅਦ ਐਕਟਰ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ।

ਇਨ੍ਹਾਂ ਤਸਵੀਰਾਂ 'ਚ ਉਸ ਦਾ ਨਵਾਂ ਅੰਦਾਜ ਦੇਖਣ ਨੂੰ ਮਿਲਿਆ।

ਐਕਟਰ ਰਣਵੀਰ ਸਿੰਘ ਆਪਣੇ ਵੱਖਰੇ ਸਟਾਈਲ ਲਈ ਕਾਫੀ ਚਰਚਾ 'ਚ ਰਹਿੰਦੇ ਹਨ।

ਪਰ ਇਸ ਬਾਰ ਉਹ ਸਪੋਰਟੀ ਲੁੱਕ 'ਚ ਨਜ਼ਰ ਆਏ।
ਪਰ ਇਸ ਬਾਰ ਉਹ ਸਪੋਰਟੀ ਲੁੱਕ 'ਚ ਨਜ਼ਰ ਆਏ।
ਉਹ ਵਾਈਟ ਕਲਰ ਦੀ ਟੀ- ਸਰਟ ਤੇ ਕਰੀਮ ਕਲਰ ਦੀ ਲੋਅਰ ਪਹਿਨੇ ਨਜ਼ਰ ਆਏ।

ਇਸਦੇ ਇਲਾਵਾ ਉਸਨੇ ਵਾਈਟ ਕਲਰ ਦੇ ਹੀ ਬੂਟ ਪਹਿਨੇ ਹਨ।

ਰਣਵੀਰ ਸਿੰਘ ਨੇ ਇਨ੍ਹਾਂ ਤਸਵੀਰਾਂ 'ਚ ਕਾਫੀ ਤਰਾਂ ਦੇ ਪੋਜ ਦਿੰਦੇ ਨਜ਼ਰ ਆਏ।

ਵਰਕ ਫਰੰਟ ਦੀ ਗੱਲ ਕਰੀਏ ਤਾਂ, ਰਣਵੀਰ ਨੇ ਫਿਲਮ ਸਰਕਸ 'ਚ ਆਪਣੀ ਪਤਨੀ ਦੀਪਿਕਾ ਨਾਲ ਕੰਮ ਕੀਤਾ।

23 ਦਸੰਬਰ ਨੂੰ ਰਿਲੀਜ਼ ਹੋਈ ਰਣਵੀਰ ਦੀ ਫਿਲਮ ''ਸਰਕਸ'' ਨੂੰ ਖਾਸ ਰਿਸਪੌਂਸ ਨਹੀਂ ਮਿਲਿਆ।