ਸਰੀਰ 'ਚ ਦਰਦ ਹੋਣਾ। 

ਛਾਤੀ 'ਚ ਦਰਦ ਜਾਂ ਮਹਿਸੂਸ ਕਰਨਾ ਜਿਵੇਂ ਤੁਹਾਡਾ ਦਿਲ ਦੌੜ ਰਿਹਾ ਹੈ। 

ਅਨਿਯਮਿਤ ਨੀਂਦ ਦੇ ਚੱਕਰ। 

ਅਚਾਨਕ ਭਾਰ ਵਧਣਾ ਜਾਂ ਭਾਰ ਘਟਣਾ। 

ਥਕਾਵਟ ਹੋਣਾ। 

ਧੱਫੜ ਜਾਂ ਖਾਰਸ਼ ਵਾਲੀ ਸਕਿਨ। 

ਸਿਰ ਦਰਦ, ਚੱਕਰ ਆਉਣੇ ਜਾਂ ਝਟਕੇ ਲੱਗਣਾ। 

ਹਾਈ ਬਲੱਡ ਪ੍ਰੈਸ਼ਰ। 

ਤੁਹਾਡੇ ਮਾਹਵਾਰੀ ਚੱਕਰ 'ਚ ਤਬਦੀਲੀਆਂ। 

ਮਾਸਪੇਸ਼ੀ ਤਣਾਅ ਜਾਂ ਜਬਾੜੇ ਦੀ ਕਠੋਰਤਾ। 

ਟੈਨਸ਼ਨ 'ਚ ਹੋਣ ਦੇ ਹੁੰਦੇ ਹਨ ਇਹ ਲੱਛਣ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ