ਐਕਟਰਸ ਮਾਡਲ ਉਰਫੀ ਜਾਵੇਦ ਆਪਣੇ ਲੁੱਕ ਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਉਰਫੀ ਅਕਸਰ ਇੰਸਟਾਗ੍ਰਾਮ 'ਤੇ ਆਪਣਾ ਬੋਲਡ ਲੁੱਕਸ ਸ਼ੇਅਰ ਕਰਕੇ ਫੈਨਸ ਨੂੰ ਹੈਰਾਨ ਕਰ ਦਿੰਦੀ ਹੈ।

ਇੱਕ ਵਾਰ ਫਿਰ Urfi ਦਾ ਲੇਟੈਸਟ ਲੁੱਕ ਸਾਹਮਣੇ ਆਇਆ।

ਇਸ ਬਾਰ 'ਚ ਉਰਫੀ ਲਾਲ ਰੰਗ ਦੀ ਡ੍ਰੇਸ 'ਚ ਨਜ਼ਰ ਆਈ।

ਉਰਫੀ ਜਾਵੇਦ ਰੈੱਡ ਕਲਰ ਦੇ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਫਰੰਟ ਕੱਟ ਆਊਟਫਿਟ 'ਚ ਉਰਫੀ ਜਾਵੇਦ ਕਾਫੀ ਸਟਾਈਲਿਸ਼ ਲੱਗ ਰਹੀ ਹੈ।

ਉਰਫੀ ਦੇ ਫੈਨਸ ਇੰਟਰਨੈੱਟ 'ਤੇ ਉਸ ਦੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।

ਉਰਫੀ ਜਾਵੇਦ ਨੇ ਲਾਲ ਰੰਗ ਦੀ ਡਰੈੱਸ ਨਾਲ ਹਲਕਾ ਮੇਕਅੱਪ ਕੀਤਾ ਹੈ।

ਉਰਫੀ ਜਾਵੇਦ ਹਲਕੇ ਮੇਕਅਪ ਤੇ ਖੁੱਲੇ ਵਾਲਾਂ 'ਚ ਬਹੁਤ ਵਧੀਆ ਲੱਗ ਰਹੀ ਹੈ।

ਉਰਫੀ ਜਾਵੇਦ ਨੇ ਟੀਵੀ ਇੰਡਸਟਰੀ 'ਚ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ।

Urfi Javed