'ਬਿੱਗ ਬੌਸ ਓਟੀਟੀ' 'ਚ ਆਪਣੇ ਡਰੈਸਿੰਗ ਸੈਂਸ ਕਰਕੇ ਚਰਚਾ 'ਚ ਰਹਿੰਦੀ ਹੈ।

ਇਸਦੇ ਨਾਲ ਹੀ ਖੇਡਾਂ ਨਾਲ ਵੀ ਉਹ ਲੋਕਾਂ ਦਾ ਦਿਲ ਜਿੱਤਣ ਜਿੱਤਣ ਕਰਕੇ ਚਰਚਾ ਹੈ।

ਹੁਣ ਦਿਵਿਆ ਅਗਰਵਾਲ ਨੇ ਬੋਲਡ ਫੋਟੋਸ਼ੂਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।

ਜਿਸ ਨੇ ਵੀ ਇਸ ਬੋਲਡ ਵੀਡੀਓ ਨੂੰ ਦੇਖਿਆ ਦਿਵਿਆ ਦਾ ਇਹ ਲੁੱਕ ਦੇਖ ਕੇ ਹੈਰਾਨ ਰਹਿ ਗਿਆ।

ਦਿਵਿਆ ਅਗਰਵਾਲ ਨੇ ਹਰੇ ਰੰਗ ਦੇ ਸ਼ਾਰਟਸ ਤੇ ਗੋਲਡਨ ਬਰੇਲੇਟ ਪਹਿਨੇ।

ਇਹ ਬਰੇਲੇਟ ਸਾਹਮਣੇ ਰਵੀਲਿੰਗ ਹੈ ਤੇ ਪਿਛਲੇ ਪਾਸੇ ਤੋਂ ਸਿਰਫ ਦੋ ਡੋਰੀਆਂ ਨਾਲ ਟਿਕੀ ਹੈ।

ਦਿਵਿਆ ਅਗਰਵਾਲ ਨੇ ਬੇਹੱਦ ਬੋਲਡ ਕੱਪੜੇ ਪਾ ਕੇ ਫੋਟੋਸ਼ੂਟ ਕਰਵਾਇਆ।

ਦਿਵਿਆ ਇਸ ਰਿਵੀਲਿੰਗ ਡਰੈੱਸ 'ਚ ਖੜ੍ਹੀ ਹੋ ਕੇ ਕਿਲਰ ਪੋਜ਼ ਦਿੰਦੀ ਨਜ਼ਰ ਆਈ।

ਦਿਵਿਆ ਅਗਰਵਾਲ ਨੇ ਕੁਝ ਦਿਨ ਪਹਿਲਾਂ ਅਪੂਰਵਾ ਪਡਗਾਓਂਕਰ ਨਾਲ ਮੰਗਣੀ ਕੀਤੀ, ਅਪੂਰਵਾ ਇਕ ਰੈਸਟੋਰੈਂਟ ਦੇ ਮਾਲਕ ਹੈ।

ਦਿਵਿਆ ਨੇ ਇੰਸਟਾਗ੍ਰਾਮ 'ਤੇ ਆਪਣੇ ਰਿਸ਼ਤੇ ਤੇ ਮੰਗਣੀ ਦਾ ਖੁਲਾਸਾ ਕੀਤਾ।