ਕਮਾਲ ਰਾਸ਼ਿਦ ਖਾਨ ਉਰਫ KRK ਨੇ 2022 ਦੀਆਂ ਫਲਾਪ ਫਿਲਮਾਂ ਦੀ ਸਾਲ ਦੇ ਅੰਤ ਦੀ ਸੂਚੀ ਸ਼ੇਅਰ ਕੀਤੀ।

ਆਲੀਆ ਭੱਟ ਤੇ ਰਣਬੀਰ ਕਪੂਰ ਸਟਾਰਰ 'ਬ੍ਰਹਮਾਸਤਰ' ਨੂੰ ਇਸ ਸਾਲ ਦੀ ਸਭ ਤੋਂ ਵਧੀਆ ਫਿਲਮ ਕਿਹਾ।

ਅਯਾਨ ਮੁਖਰਜੀ ਦਾ ਡਿਰੈਕਸਨ ਇੰਨਾ ਵੱਡਾ ਫਲਾਪ ਸਾਬਤ ਹੋਇਆ, ਕਿ ਕੇਜੋ ਦੀਵਾਲੀਆ ਹੋ ਗਿਆ।

ਕੇਆਰਕੇ ਦੇ ਅਨੁਸਾਰ, ਰਣਵੀਰ ਸਿੰਘ ਦੀ ਸਪੋਰਟਸ ਡਰਾਮਾ 83 ਦੂਜੇ ਨੰਬਰ 'ਤੇ ਹੈ।

ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਨੂੰ ਤੀਜੇ ਨੰਬਰ 'ਤੇ ਰੱਖਿਆ।

ਚੌਥੇ 'ਤੇ, ਉਸਨੇ ਆਮਿਰ ਖਾਨ ਤੇ ਕਰੀਨਾ ਕਪੂਰ ਦੀ ਲਾਲ ਸਿੰਘ ਚੱਢਾ ਨੂੰ ਰੱਖਿਆ। 

ਕੇਆਰਕੇ ਨੇ ਅਕਸ਼ੈ ਕੁਮਾਰ ਦੀ ਰਾਮ ਸੇਤੂ ਨੂੰ ਪੰਜਵੇਂ ਤੇ ਰਣਬੀਰ ਕਪੂਰ ਦੀ ਸ਼ਮਸ਼ੇਰਾ ਨੂੰ ਛੇਵੇਂ ਸਥਾਨ 'ਤੇ ਰੱਖਿਆ।

ਉਨ੍ਹਾਂ ਦੀਆਂ ਫਲਾਪ ਫਿਲਮਾਂ ਦੀ ਸੂਚੀ 'ਚ, ਸੱਤਵੇਂ ਸਥਾਨ 'ਤੇ ਰਿਤਿਕ ਰੋਸ਼ਨ ਤੇ ਸੈਫ ਅਲੀ ਖਾਨ ਦੀ ਵਿਕਰਮ ਵੇਧਾ ਹੈ।

8ਵੇਂ ਨੰਬਰ 'ਤੇ ਰਣਵੀਰ ਸਿੰਘ ਦੀ ਫਿਲਮ ਜੈੇਸ਼ਭਾਈ ਜੋਰਦਾਰ ਹੈ।

10ਵੇਂ ਨੰਬਰ 'ਤੇ ਅਮਿਤਾਭ ਬੱਚਨ ਦੀ 'ਰਨਵੇ 34' ਹੈ।

 ਕੇਆਰਕੇ ਨੇ ਕਿਹਾ ਇਸ ਸਾਲ ਹਿੰਦੀ ਸਿਨੇਮਾ ਨੂੰ 3000 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ।