ਵਾਇਨ ਨੂੰ ਇਹ ਨਾਮ ਮਿਲਿਆ ਹੈ ਕਿ ਇਹ ਸਾਡੀ ਸਿਹਤ ਲਈ ਚੰਗੀ ਹੈ।

ਖਾਸ ਤੌਰ  'ਤੇ   ਰੈੱਡ ਵਾਇਨ ਬਾਰੇ ਕਿਹਾ ਜਾਂਦਾ  ਹੈ 

ਇਹ ਲੰਮੀ ਉਮਰ ਅਤੇ ਦਿਲ ਦੀ ਬਿਮਾਰੀ ਦੇ ਜੋਖਿਮ ਨੂੰ ਘਟਾਉਣ ਨਾਲ ਸੰਨਧ ਦਸਿਆ ਜਾਂਦਾ ਹੈ

ਕੁਛ ਲੋਕ ਇਸ ਨੂੰ ਆਮ ਸ਼ਰਾਬ ਬਾਂਗ ਹਾਨੀਕਾਰਕ ਸਮਝਤੇ ਹਨ

ਤਾ ਕਈ ਲੋਕ ਇਸ ਨੂੰ ਸਿਹਤ  ਲਈ  ਫਾਇਦੇਮੰਦ  ਕਹਿੰਦੇ ਹਨ

ਰੈੱਡ ਵਾਇਨ ਪੀਣ ਨਾਲ ਸਹਿਤ ਨੂੰ ਫਾਇਦਾ ਹੁੰਦਾ ਹੈ

 ਪਰ ਇਹ ਜ਼ਰੂਰੀ ਹੈ ਕਿ ਇਸ ਦੀ ਮਾਤਰਾ ਸੀਮਤ ਹੋਣੇ ਚਾਹੀਦੀ ਹੈ 

ਰੈੱਡ ਵਾਇਨ ਕਈ ਤਰ੍ਹਾਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੁਟਾਉਂਦੀ ਹੈ

ਇਹ ਤੋਂ ਇਲਾਵਾ ਇਹ ਡਿਪ੍ਰੈਸ਼ਨ  ਤੋਂ ਵੀ ਬਚਾਉਂਦਾ ਹੈ 

ਰੈਡ  ਵਾਇਨ  ਦੇ ਅੰਦਰ ਆਇਰਨ, ਮੈਗਨੀਸ਼ੀਅਮ, ਬਟਾਮਿਨ  ਬੀ-6 ਅਤੇ ਬਟਾਮਿਨ ਸੀ ਪਾਇਆ ਜਾਂਦਾ ਹੈ।

ਇਸ ਚ ਐਂਟੀਆਕਸੀਡੈਂਟਸ ਵੀ ਮਜੂਦ ਹੁੰਦਾ ਹੈ

ਇਹ ਨਾਲ ਸਰੀਰ  ਦੀ  ਇਮਿਊਨਿਟੀ ਮਜਬੂਤ ਹੁੰਦੀ ਹੈ।