ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ।

ਮਸ਼ਹੂਰ ਹੋਣ ਤੋਂ ਇਲਾਵਾ, ਭਾਰਤੀ ਕ੍ਰਿਕਟਰ ਆਪਣੀ ਮਹਿੰਗੀ ਤੇ ਲਗਜ਼ਰੀ ਜ਼ਿੰਦਗੀ ਲਈ ਜਾਣੇ ਜਾਂਦੇ ਹਨ।

ਰਿਸ਼ਭ ਪੰਤ ਨੇ ਇੱਕ ਇੰਟਰਵਿਊ 'ਚ i20 ਬਾਰੇ ਕਿਹਾ, “ਮੈਨੂੰ ਬਚਪਨ ਤੋਂ ਹੀ ਉਸ ਕਾਰ (i20) ਨਾਲ ਪਿਆਰ ਰਿਹਾ ਹੈ।

ਮੈਨੂੰ ਪਤਾ ਸੀ ਕਿ ਇਹ ਮੇਰੀ ਪਹਿਲੀ ਕਾਰ ਹੋਵੇਗੀ।" ਪਰ ਹੁਣ ਕਰੋੜਾਂ ਰੁਪਏ ਕਮਾਉਣ ਵਾਲੇ ਰਿਸ਼ਭ ਪੰਤ ਦੀ ਪਸੰਦ ਵੀ ਵਧ ਗਈ ਹੈ।

ਹੁਣ ਉਸ ਨੇ i20 ਤੋਂ ਇਲਾਵਾ ਕਈ ਹੋਰ ਮਹਿੰਗੀਆਂ ਕਾਰਾਂ ਵੀ ਆਪਣੇ ਕਲੈਕਸ਼ਨ 'ਚ ਸ਼ਾਮਲ ਕੀਤੀਆਂ ਹਨ।

ਰਿਸ਼ਭ ਪੰਤ ਕੋਲ Audi A8 ਮਾਡਲ ਵਾਲੀ ਕਾਰ ਹੈ।ਇਸ ਦੀ ਐਕਸ-ਸ਼ੋਰੂਮ ਕੀਮਤ 1 ਕਰੋੜ 29 ਲੱਖ ਰੁਪਏ ਹੈ।

ਰਿਸ਼ਭ ਕੋਲ Mercedes Benz C Class ਕਾਰ ਹੈ। ਜਿਸ ਦੇ ਬੇਸ ਮਾਡਲ ਦੀ ਕੀਮਤ ਭਾਰਤ 'ਚ 55 ਲੱਖ ਤੋਂ ਸ਼ੁਰੂ ਹੁੰਦੀ ਹੈ।

ਰਿਸ਼ਭ ਪੰਤ ਕੋਲ Ford ਕੰਪਨੀ ਦੀ Mustang ਕਾਰ ਵੀ ਹੈ। ਇਸ ਕਾਰ ਦੀ ਕੀਮਤ 2 ਕਰੋੜ ਰੁਪਏ ਹੈ।

ਰਿਸ਼ਭ ਪੰਤ ਕੋਲ ਇੱਕ Mercedes GLE ਮਾਡਲ ਹੈ।
ਰਿਸ਼ਭ ਪੰਤ ਕੋਲ ਇੱਕ Mercedes GLE ਮਾਡਲ ਹੈ।
ਜਿਸਦੀ ਕੀਮਤ ਬੇਸ ਮਾਡਲ ਲਈ 85 ਲੱਖ ਤੋਂ ਸ਼ੁਰੂ ਹੁੰਦੀ ਹੈ ਤੇ 2 ਕਰੋੜ ਤੱਕ ਹੈ।