ਵਿਦੇਸ਼ 'ਚ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆਈ ਟੀਵੀ ਐਕਟਰਸ Hina Khan

ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਹਰ ਘਰ 'ਚ ਮਸ਼ਹੂਰ ਹੋਈ ਹਿਨਾ ਖ਼ਾਨ ਫੈਨਸ ਦੀ ਜਾਨ ਬਣ ਗਈ ਹੈ।

ਹਿਨਾ ਦੀ ਇੱਕ ਝਲਕ ਪਾਉਣ ਲਈ ਫੈਨਜ਼ ਕਈ ਘੱਟੇ ਇੰਤਜ਼ਾਰ ਕਰਦੇ ਰਹਿੰਦੇ ਹਨ।

ਹਿਨਾ ਖ਼ਾਨ ਨੇ ਆਪਣੀ ਜੈਕੇਟ ਉਤਾਰ ਕੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਹਿਨਾ ਦੀਆਂ ਲੇਟੈਸਟ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਮਸਤੀ ਭਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।

ਇਨ੍ਹਾਂ ਦਿਨਾ 'ਚ ਹਿਨਾ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

 Hina ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਆਪਣੀ ਲੁੱਕ ਨੂੰ ਪਿਆਰਾ ਬਣਾਉਣ ਲਈ ਹਿਨਾ ਨੇ ਆਪਣੇ ਸਿਰ 'ਤੇ ਕੈਪ ਪਹਿਨੀ ਹੈ।