ਉਰਫੀ ਜਾਵੇਦ ਆਪਣੇ ਫੈਸ਼ਨੇਬਲ ਡਰੈੱਸ ਤੇ ਬੋਲਡ ਅੰਦਾਜ਼ ਕਾਰਨ ਲਾਈਮਲਾਈਟ ‘ਚ ਬਣੀ ਰਹਿੰਦੀ ਹੈ।

ਉਹ ਫੈਨਸ ਨੂੰ ਆਪਣੇ ਵੱਲ ਅਟ੍ਰੈਕਟ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਦੀ।

ਪਿਛਲੇ ਦਿਨੀਂ ਉਹ ਆਪਣੇ ਬਲੈਕ ਸਕਰਟ ਟਾਪ ਲਈ ਸੁਰਖੀਆਂ ‘ਚ ਆਈ ਸੀ।

ਇਸ ਦੇ ਨਾਲ ਹੀ ਉਨ੍ਹਾਂ ਦਾ ਹਾਲ ਹੀ ‘ਚ ਸ਼ੇਅਰ ਕੀਤਾ ਗਿਆ ਵੀਡੀਓ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾ ਰਿਹਾ ਹੈ।

ਇਸ ਵੀਡੀਓ ‘ਚ ਉਰਫੀ ਦੀ ਕ੍ਰਿਏਟੀਵੀਟੀ ਵੇਖ ਕੇ ਫੈਨਸ ਵੀ ਹੈਰਾਨ ਹਨ।

ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਹੰਗਾਮਾ ਮਚਾ ਦਿੱਤਾ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਜਾਵੇਦ ਪਹਿਲੀ ਵਾਰ ਆਪਣੇ ਦੋਸਤ ਨਾਲ ਬੈਠ ਕੇ ਨਾਰੀਅਲ ਪਾਣੀ ਪੀਂਦੀ ਨਜ਼ਰ ਆ ਰਹੀ ਹੈ।

ਉਰਫੀ ਜਾਵੇਦ ਦੇ ਇਸ ਅੰਦਾਜ਼ ਨੂੰ ਦੇਖ ਕੇ ਫੈਨਸ ਤੇ ਸਟਾਰਸ ਵੀ ਹੈਰਾਨ ਹਨ।

ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਸ ਦੇ ਨਾਲ ਹੀ ਇਸ ਵੀਡੀਓ ਨੂੰ ਉਸ ਨੇ ਕੈਪਸ਼ਨ ਦੇ ਖੁਦ ਨੂੰ “The worst dress, Most vulgar'' ਕਿਹਾ ਹੈ।