ਇਸਦੇ ਨਾਲ ਹੀ ਇਸ ਦੇ ਕਈ ਸਿਹਤ ਲਾਭ ਵੀ ਹਨ। ਚੀਕੂ ਮੈਕਸੀਕੋ ਦਾ ਇੱਕ ਫਲ ਹੈ।

ਜੇਕਰ ਤੁਸੀਂ ਜ਼ੁਕਾਮ ਤੇ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਚੀਕੂ ਨਾਲ ਪੁਰਾਣੀ ਖੰਘ ਵੀ ਠੀਕ ਹੋ ਸਕਦੀ ਹੈ।

ਚੀਕੂ ‘ਚ ਐਂਟੀਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਸਰੀਰ ਨੂੰ ਬਿਮਾਰ ਹੋਣ ਤੋਂ ਬਚਾਉਂਦੇ ਹਨ।

ਚੀਕੂ ਦਾ ਸੇਵਨ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਣ ਦਾ ਕੰਮ ਕਰਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ।

ਨਿਯਮਿਤ ਤੌਰ ‘ਤੇ ਚੀਕੂ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਬਣ ਜਾਂਦੀਆਂ ਹਨ।

ਨਿਯਮਿਤ ਤੌਰ ‘ਤੇ ਚੀਕੂ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਬਣ ਜਾਂਦੀਆਂ ਹਨ।

ਚੀਕੂ ‘ਚ ਗਲੂਕੋਜ਼ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਤੁਰੰਤ ਊਰਜਾ ਦੇਣ ਦਾ ਕੰਮ ਕਰਦੀ ਹੈ।

ਚੀਕੂ ਕੈਂਸਰ ਵਿਰੋਧੀ ਵੀ ਹੈ, ਜੋ ਵਿਟਾਮਿਨ-ਏ ਅਤੇ ਬੀ ਨਾਲ ਭਰਪੂਰ ਹੁੰਦਾ ਹੈ।

ਚੀਕੂ ‘ਚ ਵਿਟਾਮਿਨ-ਏ ਵੀ ਵਧੀਆ ਹੁੰਦਾ ਹੈ, ਇਸ ਲਈ ਇਸ ਨੂੰ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।

ਚੀਕੂ ‘ਚ ਕਾਫੀ ਮਾਤਰਾ ‘ਚ ਲੈਟੇਕਸ ਹੁੰਦਾ ਹੈ, ਇਸ ਲਈ ਇਸ ਦੇ ਸੇਵਨ ਨਾਲ ਦੰਦਾਂ ਦੀ ਕੈਵਿਟੀ ‘ਚ ਵੀ ਫਾਇਦਾ ਹੁੰਦਾ ਹੈ।

ਚੀਕੂ ਫਲ ਦੇ ਬੀਜਾਂ ਨੂੰ ਪੀਸ ਕੇ ਖਾਣ ਨਾਲ ਗੁਰਦੇ ਦੀ ਪੱਥਰੀ ਪਿਸ਼ਾਬ 'ਚ ਨਿਕਲ ਜਾਂਦੀ ਹੈ।