ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ 'ਕੌਨ ਬਣੇਗਾ ਕਰੋੜਪਤੀ 14' 'ਚ ਦੱਸਿਆ।

ਕਿ 'ਨਿਰਭਯਾ ਕੇਸ' ਤੋਂ ਬਾਅਦ ਉਨ੍ਹਾਂ ਨੇ ਕਈ ਔਰਤਾਂ ਨੂੰ ਮਾਰਸ਼ਲ ਆਰਟ ਸਿਖਾਈ।

ਅਕਸ਼ੈ ਕੁਮਾਰ ਇੱਕ ਨਿਪੁੰਨ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਟੈਲੇਂਟਡ ਤੇ ਐਕਸਪਰਟ ਮਾਰਸ਼ਲ ਆਰਟਸ ਵੀ ਹੈ।

ਉਨ੍ਹਾਂ ਨੇ 9 ਸਾਲ ਦੀ ਉਮਰ 'ਚ ਮਾਰਸ਼ਲ ਆਰਟਸ ਸਿੱਖਣਾ ਸ਼ੁਰੂ ਕੀਤਾ।

ਉਨ੍ਹਾਂ ਨੂੰ ਤਾਈਕਵਾਂਡੋ, ਕਰਾਟੇ ਤੇ ਮੁਏ ਥਾਈ ਵਿੱਚ ਮੁਹਾਰਤ ਹਾਸਲ ਹੈ।

ਇਸ ਆਧਾਰ 'ਤੇ ਅਕਸ਼ੈ ਕੁਮਾਰ ਨੇ ਫੈਸਲਾ ਕੀਤਾ ਸੀ।

ਉਹ ਔਰਤਾਂ ਨੂੰ ਆਤਮ-ਸੁਰੱਖਿਅਤ ਬਣਾਉਣ ਲਈ ਉਨ੍ਹਾਂ ਨੂੰ ਮਾਰਸ਼ਲ ਆਰਟ ਸਿਖਾਉਣਗੇ।

ਜਦੋਂ 'ਨਿਰਭਯਾ ਕਾਂਡ' ਵਾਪਰਿਆ, ਉਸ ਤੋਂ ਇਕ ਸਾਲ ਬਾਅਦ ਉਨ੍ਹਾਂ ਨੇ ਔਰਤਾਂ ਨੂੰ ਸਿਖਲਾਈ ਦਿੱਤੀ।

ਐਕਟਰ ਨੇ ਕਿਹਾ, “2012 'ਚ ਨਿਰਭਯਾ ਕੇਸ ਤੋਂ ਬਾਅਦ, ਮੈਂ 2013 ਤੋਂ ਔਰਤਾਂ ਨੂੰ ਸੈਲਫ ਡਿਫੈਂਸ ਦੀਆਂ ਕਲਾਸਾਂ ਦੇਣੀਆਂ ਸ਼ੁਰੂ ਕੀਤੀਆਂ।

ਅੱਜ ਮੈਂ ਆਪਣੀ ਜ਼ਿੰਦਗੀ 'ਚ ਜਿੱਥੇ ਵੀ ਖੜ੍ਹਾ ਹਾਂ, ਉਸ ਦਾ ਕਾਰਨ ਐਕਟਿੰਗ ਨਹੀਂ ਬਲਕਿ ਮਾਰਸ਼ਲ ਆਰਟਸ ਹੈ।

ਇਸੇ ਲਈ ਮੈਂ ਭਾਰਤ 'ਚ ਕਈ ਥਾਵਾਂ 'ਤੇ ਸੈਲਫ ਡਿਫੈਂਸ ਦੀਆਂ ਕਲਾਸਾਂ ਸ਼ੁਰੂ ਕੀਤੀਆਂ।