ਦਿਲਜੀਤ ਦੇ ਜੈਪੁਰ ਦੇ ਕਾਨਸਰਟ ਦੀਆਂ ਦੇਖੋ ਤਸਵੀਰਾਂ
ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਵਲੋਂ ਜੈਪੁਰ 'ਚ ਇੱਕ ਕੰਨਸਰਟ ਕੀਤਾ ਗਿਆ
ਜਿਸਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ
ਕਾਨਸਰਟ 'ਚ ਦਿਲਜੀਤ ਦੁਸਾਂਝ ਦੇ ਫੈਨਜ਼ ਕਾਫੀ ਉਤਸ਼ਾਹਿਤ ਨਜ਼ਰ ਆਏ
ਦੱਸ ਦੇਈਏ ਕਿ ਦਿਲਜੀਤ ਦਾ ਕਾਨਸਰਟ ਜਿੱਥੇ ਮਰਜ਼ੀ ਹੋਵੇ ਉਸ ਨੂੰ ਚਾਹੁਣ ਵਾਲੇ ਪਹੁੰਚ ਹੀ ਜਾਂਦੇ
ਦਿਲਜੀਤ ਦੁਸਾਂਝ ਦਾ ਕਾਨਸਰਟ ਪੂਰੀ ਤਰ੍ਹਾਂ ਸੋਲਡ ਆਊਟ ਰਹਿੰਦਾ
ਦਿਲਜੀਤ ਦੁਸਾਂਝ ਨੂੰ ਚਾਹੁਣ ਵਾਲੇ ਦੁਨੀਆ ਦੇ ਹਰ ਕੋਨੇ 'ਚ ਵੱਸਦੇ ਹਨ
ਦੱਸ ਦੇਈਏ ਕਿ ਇਹ ਤਸਵੀਰਾਂ ਜੈਪੁਰ ਦੀਆਂ ਹਨ ਜਿੱਥੇ ਦਿਲਜੀਤ ਨੂੰ ਬੇਹੱਦ ਪਿਆਰ ਮਿਲ ਰਿਹਾ
ਦਿਲਜੀਤ ਦੁਸਾਂਝ ਦੇਸ਼ਾਂ-ਵਿਦੇਸ਼ਾਂ 'ਚ ਆਪਣੇ ਕਾਨਸਰਟ ਸ਼ੋਅ ਲਗਾਉਂਦੇ