ਪਿੰਕ ਗਾਊਨ 'ਚ ਪ੍ਰਿਸਿੰਜ਼ ਲੱਗ ਰਹੀ ਉਰਫ਼ੀ, ਫੈਨਜ਼ ਬੋਲੇ , ਹਾਏ ਨਜ਼ਰ ਨਾ ਲੱਗੇ

ਸੋਸ਼ਲ ਮੀਡੀਆ ਸੇਂਸੇਸ਼ਨ ਉਰਫ਼ੀ ਜਾਵੇਦ ਨੂੰ ਹਮੇਸ਼ਾ ਹੀ ਅਤਰੰਗੀ ਕੱਪੜਿਆਂ 'ਚ ਸਪਾਟ ਕੀਤਾ ਜਾਂਦਾ ਹੈ

ਇਸ ਵਾਰ ਉਰਫ਼ੀ ਨੇ ਉਹ ਪਹਿਨਿਆ ਜਿਸਦੀ ਕਲਪਨਾ ਕਰਨਾ ਮੁਸ਼ਕਿਲ ਹੈ

ਉਰਫ਼ੀ ਜਾਵੇਦ ਨੂੰ ਗੋਲਡਨ ਕਲਰ ਦੇ ਗਾਊਨ 'ਚ ਰੈਂਪ ਵਾਕ ਕਰਦੇ ਹੋਏ ਦੇਖਿਆ ਗਿਆ

ਉਰਫ਼ੀ ਜਾਵੇਦ ਨੇ ਫੈਸ਼ਨ ਸ਼ੋਅ 'ਚ ਅਰਸ਼ੀ ਸਿੰਘਲ ਦਾ ਡਿਜ਼ਾਈਨਰ ਗਾਊਨ ਪਹਿਨ ਕੇ ਰੈਂਪ ਵਾਕ ਕੀਤਾ

ਸਟੇਜ 'ਤੇ ਸਟਾਈਲ 'ਚ ਚੱਲਦੇ ਹੋਏ ਉਰਫ਼ੀ ਜਾਵੇਦ ਕਿਸੇ ਪ੍ਰਿੰਸਿੰਜ਼ ਤੋਂ ਘੱਟ ਨਹੀਂ ਲੱਗ ਰਹੀ ਸੀ

ਗਾਊਨ 'ਚ ਉਰਫ਼ੀ ਨੇ ਰੈਂਪ ਵਾਕ ਕਰਦੇ ਹੋਏ ਆਪਣੀ ਅਦਾਵਾਂ ਨਾਲ ਸਟੇਜ 'ਤੇ ਅੱਗ ਲਗਾ ਦਿੱਤੀ

ਉਰਫ਼ੀ ਦਾ ਇਹ ਅੰਦਾਜ਼ ਫੈਨਜ਼ ਦਾ ਮਨ ਖੁਸ਼ ਕਰ ਗਿਆ