ਦੁਨੀਆਂ 'ਚ ਕਈ ਅਜਿਹੇ ਦੇਸ਼ ਹਨ, ਜਿੱਥੇ ਬੱਚਿਆਂ ਨੂੰ ਜਾਂ ਤਾਂ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਬਹੁਤ ਘੱਟ ਫੀਸ ਲਈ ਜਾਂਦੀ ਹੈ।

ਜਰਮਨੀ ਇੱਕ ਅਜਿਹਾ ਦੇਸ਼ ਹੈ ਜਿੱਥੇ ਸਿੱਖਿਆ ਮੁਫਤ ਦਿੱਤੀ ਜਾਂਦੀ ਹੈ।

ਮੁਫਤ ਸਿੱਖਿਆ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਨਾਰਵੇ ਦਾ ਨਾਮ ਵੀ ਸ਼ਾਮਲ ਹੈ।

ਸਿਰਫ਼ ਯੂਰਪੀਅਨ ਯੂਨੀਅਨ/ਯੂਰੋਪੀਅਨ ਇਕਨਾਮਿਕ ਖੇਤਰ ਤੇ ਸਵੀਡਨ ਦੇ ਸਥਾਈ ਨਿਵਾਸੀ ਵਿਦਿਆਰਥੀਆਂ ਲਈ ਹੈ।

ਆਸਟ੍ਰੀਆ ਇਕ ਹੋਰ ਯੂਰਪੀਅਨ ਦੇਸ਼ ਹੈ ਜਿੱਥੇ ਵਿਦਿਆਰਥੀ ਮੁਫਤ ਵਿਚ ਪੜ੍ਹ ਸਕਦੇ ਹਨ।

ਇਨ੍ਹਾਂ ਦੇਸ਼ਾਂ 'ਚ ਵੀ ਵਿਦਿਆਰਥੀ ਮੁਫਤ 'ਚ ਪੜ੍ਹ ਸਕਦੇ ਹਨ, ਜਾਂ ਫਿਰ ਨਾਮਾਤਰ ਫੀਸ ਲਈ ਜਾਂਦੀ ਹੈ।

ਆਪਣੀ ਸੁੰਦਰਤਾ ਲਈ ਮਸ਼ਹੂਰ ਫਿਨਲੈਂਡ ਵਿੱਚ ਮੁਫਤ ਸਿੱਖਿਆ ਮਿਲਦੀ ਹੈ।

ਇਸ ਤੋਂ ਇਲਾਵਾ ਫਰਾਂਸ 'ਚ ਵੀ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

ਚੈਕ ਗਣਰਾਜ ਤੇ ਗ੍ਰੀਸ 'ਚ ਦੇਸ਼ਾਂ 'ਚ ਵੀ ਮੁਫ਼ਤ ਪੜਾਈ ਕਰਵਾਈ ਜਾਂਦੀ ਹੈ।

ਇਟਲੀ ਤੇ ਸਪੇਨ 'ਚ ਵੀ ਮੁਫ਼ਤ ਸਿੱਖਿਆ ਮਿਲਦੀ ਹੈ।