15ਵੇਂ FIH ਪੁਰਸ਼ ਵਿਸ਼ਵ ਕੱਪ 2023 ਲਈ ਹਾਕੀ ਸਿਤਾਰਿਆਂ ਦਾ ਇੱਕ ਗਰੁੱਪ ਓਡੀਸ਼ਾ ਪਹੁੰਚ ਗਿਆ ਹੈ।

ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਵੀ 2022 'ਚ FIH ਗੋਲਕੀਪਰ ਆਫ ਦ ਈਅਰ ਚੁਣਿਆ ਗਿਆ।

ਭਾਰਤ ਦੇ ਪ੍ਰਮੁੱਖ ਡਰੈਗਫਲਿਕਰ, ਹਰਮਨਪ੍ਰੀਤ ਸਿੰਘ ਨੂੰ ਪੈਨਲਟੀ ਕਾਰਨਰ ਸਪੈਸ਼ਲਿਸਟ ਵਜੋਂ ਜਾਣਿਆ ਜਾਂਦਾ ਹੈ।

2012 'ਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ, ਅਕਾਸ਼ਦੀਪ ਸਿੰਘ ਭਾਰਤ ਦੀ ਗੋਲ ਸਕੋਰਿੰਗ ਮਸ਼ੀਨ ਰਿਹਾ ਹੈ।

ਵਿਵੇਕ ਸਾਗਰ ਪ੍ਰਸਾਦ ਵੱਖ-ਵੱਖ ਪੜਾਵਾਂ 'ਤੇ ਟੀਮ ਵਿਚ ਸਭ ਤੋਂ ਅੱਗੇ ਰਹੇ ਹਨ।

ਮਿਡਫੀਲਡਰ ਐਡੀ ਓਕੇਂਡਨ ਵੀ 2008 ਤੇ 2012 ਓਲੰਪਿਕ 'ਚ ਕਾਂਸੀ ਜਿੱਤਣ ਵਾਲੀ ਆਸਟਰੇਲੀਆਈ ਟੀਮ ਦਾ ਹਿੱਸਾ ਰਿਹਾ।

ਅਲੈਗਜ਼ੈਂਡਰ ਹੈਂਡਰਿਕ ਨੇ ਬੈਲਜੀਅਮ ਨੂੰ ਟੋਕੀਓ 2020 'ਚ ਹਾਕੀ 'ਚ ਦੇਸ਼ ਦਾ ਪਹਿਲਾ ਓਲੰਪਿਕ ਖਿਤਾਬ ਜਿੱਤਣ 'ਚ ਮਦਦ ਕੀਤੀ।

30 ਸਾਲਾ ਮਿਡਫੀਲਡਰ ਨੇ ਕੁੱਲ 161 ਮੈਚ ਖੇਡੇ ਹਨ ਤੇ 51 ਗੋਲ ਕੀਤੇ ਹਨ।

ਥੀਏਰੀ ਬ੍ਰਿੰਕਮੈਨ ਦੇ ਨਾਮ 140 ਕੈਪਸ ਹਨ ਤੇ ਉਹ ਡੱਚ ਟੀਮ ਲਈ ਹੁਣ ਤੱਕ 55 ਗੋਲ ਕਰ ਚੁੱਕਾ ਹੈ।

ਬ੍ਰਿੰਕਮੈਨ ਨੂੰ 2018 ਵਿਸ਼ਵ ਕੱਪ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ।