SHAMA SIKANDAR:  ਸ਼ਮਾ ਨੇ ਪਿੰਕ ਬਿਕਨੀ ਪਾ ਕੇ ਮਚਾਈ ਤਬਾਹੀ 

ਹਾਲ ਹੀ 'ਚ ਸ਼ਮਾ ਸਿਕੰਦਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ  ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸ਼ਮਾ ਸਿਕੰਦਰ ਅਕਸਰ ਆਪਣੇ ਬੋਲਡ ਅਵਤਾਰ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਸ਼ਮਾ ਨੇ ਗੁਲਾਬੀ ਬਿਕਨੀ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਪੂਲ ਦੇ ਕਿਨਾਰੇ ਬੈਂਚ 'ਤੇ ਪਈ ਹੈ।

ਸ਼ਮਾ ਸਿਕੰਦਰ ਦੇ ਫੈਨਜ਼ ਤਸਵੀਰਾਂ  ਨੂੰ ਲਾਈਕ ਅਤੇ ਕਮੈਂਟ ਕਰ ਰਹੇ ਹਨ

ਫੋਟੋ ਸ਼ੇਅਰ ਕਰਦੇ ਹੋਏ ਸ਼ਮਾ ਲਿਖਿਆ ਕਿ 'ਪੂਲ 'ਤੇ  ਬਹੁਤ ਆਰਾਮਦਾਇਕ ਦਿਨ'।

ਸ਼ਮਾ ਸਿਕੰਦਰ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੋਣ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਕੰਮ ਕਰਦੀ ਹੈ