ਟਾਲੀਵੁੱਡ ਸੁਪਰਸਟਾਰਸ ਦੀ ਟਾਪ 10 ਸਟਾਰਸ ਦੀ ਤਾਜ਼ਾ ਲਿਸਟ ਆਈ ਸਾਹਮਣੇ

ਰੇਟਿੰਗ ਏਜੰਸੀ ਓਰਮੈਕਸ ਮੀਡੀਆ ਦੀ ਲਿਸਟ 'ਚ ਇੱਕ ਵਾਰ ਫਿਰ ਟਾਪ 'ਤੇ ਸੁਪਰਸਟਾਰ ਪ੍ਰਭਾਸ ਹਨ।

ਟਾਲੀਵੁੱਡ ਸਟਾਰ ਜੂਨੀਅਰ ਐਨਟੀਆਰ ਓਰਮੈਕਸ ਮੀਡੀਆ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ।

ਟਾਲੀਵੁੱਡ ਸਟਾਰ ਰਾਮ ਚਰਨ ਨੇ ਲੰਬੇ ਸਮੇਂ ਬਾਅਦ ਇਸ ਸੂਚੀ ਵਿੱਚ ਅੱਲੂ ਅਰਜੁਨ ਨੂੰ ਪਿੱਛੇ ਛੱਡ ਕੇ ਤੀਜਾ ਸਥਾਨ ਹਾਸਲ ਕੀਤਾ ਹੈ।

ਪੁਸ਼ਪਾ ਸਟਾਰ ਅਲੂ ਅਰਜੁਨ ਦੀ ਫੈਨ ਫੋਲੋਇੰਗ 'ਚ ਮਾਮੂਲੀ ਕਮੀ ਆਈ ਹੈ। ਉਹ ਚੌਥੇ ਨੰਬਰ 'ਤੇ ਪਹੁੰਚ ਗਏ ਹਨ।

ਸੁਪਰਸਟਾਰ ਮਹੇਸ਼ ਬਾਬੂ ਦੀ ਫੈਨ ਫੋਲੋਇੰਗ 'ਚ ਲਗਾਤਾਰ ਕਮੀ ਆ ਰਹੀ ਹੈ। ਮਹੇਸ਼ ਪੰਜਵੇਂ ਨੰਬਰ 'ਤੇ ਖਿਸਕ ਗਏ ਹਨ।

ਟਾਲੀਵੁੱਡ ਦੇ ਪਾਵਰ ਸਟਾਰ ਪਵਨ ਕਲਿਆਣ ਵੀ ਇਸ ਸੂਚੀ 'ਚ ਛੇਵੇਂ ਸਥਾਨ 'ਤੇ ਹਨ।

ਓਰਮੈਕਸ ਮੀਡੀਆ ਦੀ ਸੂਚੀ 'ਚ ਲੀਗਰ ਸਟਾਰ ਵਿਜੇ ਦੇਵਰਕੋਂਡਾ ਅੱਠਵੇਂ ਨੰਬਰ 'ਤੇ ਹੈ।

ਟਾਲੀਵੁੱਡ ਦੇ ਮੈਗਾ ਸਟਾਰ ਚਿਰੰਜੀਵੀ ਓਰਮੈਕਸ ਮੀਡੀਆ ਦੀ ਲਿਸਟ 'ਚ 9ਵੇਂ ਨੰਬਰ 'ਤੇ ਹਨ।

ਇਸ ਸੂਚੀ 'ਚ ਟਾਲੀਵੁੱਡ ਸੁਪਰਸਟਾਰ ਰਵੀ ਤੇਜਾ 10ਵੇਂ ਨੰਬਰ 'ਤੇ ਹਨ।