ਇੱਕ ਵਾਰ ਫਿਰ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ ਤੇ ਆਪਣੇ ਫੈਨਸ ਨੂੰ ਖੁਸ਼ ਨਾਲ ਝੁੰਮਣ ਦਾ ਵੱਡਾ ਮੌਕਾ ਦਿੱਤਾ ਹੈ।
ਹਾਲ ਹੀ ਵਿੱਚ, Coachella Valley Music and Arts Festival ਨੇ 2023 ਲਈ ਆਪਣੀ ਲਾਈਨ-ਅੱਪ ਦਾ ਐਲਾਨ ਕੀਤਾ