ਪ੍ਰਿਅੰਕਾ ਚੋਪੜਾ ਨੇ 'ਗੋਲਡਨ ਗਰਲ' ਬਣ ਕੇ ਲੰਡਨ ਦੇ ਈਵੈਂਟ 'ਚ ਕੀਤੀ ਐਂਟਰੀ

ਬਾਲੀਵੁੱਡ ਫਿਲਮ ਸਟਾਰ ਤੋਂ ਗਲੋਬਲ ਸਟਾਰ ਬਣ ਚੁੱਕੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਲੰਡਨ 'ਚ ਹੈ

ਪ੍ਰਿਯੰਕਾ ਚੋਪੜਾ ਬਹੁਤ ਹੀ ਖੂਬਸੂਰਤ ਗੋਲਡਨ ਯੈਲੋ ਕਲਰ ਦੀ ਡਰੈੱਸ 'ਚ ਆਪਣੀਆਂ ਤਾਜ਼ਾ ਤਸਵੀਰਾਂ 'ਚ ਤਬਾਹੀ ਮਚਾ ਰਹੀ ਹੈ

ਪ੍ਰਿਅੰਕਾ ਚੋਪੜਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ।

ਅਭਿਨੇਤਰੀ ਪ੍ਰਿਅੰਕਾ ਚੋਪੜਾ ਹਾਲ ਹੀ 'ਚ ਲੰਡਨ 'ਚ ਇਕ ਖਾਸ ਈਵੈਂਟ 'ਚ ਹਿੱਸਾ ਲੈਣ ਪਹੁੰਚੀ ਸੀ

ਲੰਡਨ ਦੀਆਂ ਸੜਕਾਂ 'ਤੇ ਪ੍ਰਿਅੰਕਾ ਚੋਪੜਾ ਦਾ ਚਾਰਮ ਦੇਖਣ ਨੂੰ ਮਿਲਿਆ।

ਜਿੱਥੇ actress ਦੀ ਧਮਾਕੇਦਾਰ ਐਂਟਰੀ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਪ੍ਰਿਯੰਕਾ ਚੋਪੜਾ ਬਹੁਤ ਹੀ ਖੂਬਸੂਰਤ ਅਵਤਾਰ 'ਚ ਪਰੀਆਂ ਵਾਂਗ ਪੋਜ਼ ਦਿੰਦੀ ਨਜ਼ਰ ਆਈ।

ਪ੍ਰਿਯੰਕਾ ਚੋਪੜਾ ਆਫ ਸ਼ੋਲਡਰ ਡੀਪਨੇਕ ਗਾਊਨ ਵਿੱਚ ਨਜ਼ਰ ਆਈ।

 ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਤੋਂ ਬਿਨਾਂ ਇਸ ਇਵੈਂਟ 'ਚ ਪਹੁੰਚੀ।