Avneet Kaur ਨੇ ਘੋੜੇ ਦੀ ਸਵਾਰੀ ਕਰਦਿਆਂ ਕਰਵਾਇਆ ਫੋਟੋਸ਼ੂਟ! ਵਾਇਰਲ ਹੋਇਆ Hot ਲੁੱਕ

ਬਾਲੀਵੁੱਡ ਅਭਿਨੇਤਰੀ Avneet Kaur ਨੇ ਦਿਖਾਇਆ ਆਪਣਾ ਅਨੋਖਾ ਅੰਦਾਜ਼

ਘੋੜੇ ਦੀ ਸਵਾਰੀ ਕਰਦਿਆਂ ਕਰਵਾਇਆ Hot ਫੋਟੋਸ਼ੂਟ

ਅਵਨੀਤ ਕੌਰ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ

ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ ਵੀਡੀਓ 

ਵੀਡੀਓ 'ਚ ਕਾਫੀ ਖੂਬਸੂਰਤ ਲੱਗ ਰਹੀ ਅਵਨੀਤ ਨੂੰ ਦੇਖ ਲੋਕਾਂ ਨੇ ਇਸਨੂੰ ਦੱਸਿਆ ਕਿਸੇ ਫਿਲਮ ਦਾ ਸੀਨ। 

ਚਿੱਟੇ ਘੋੜੇ 'ਤੇ ਬੈਠ ਰੇਗਿਸਤਾਨ 'ਚ ਘੁੰਮਦੀ ਨਜ਼ਰ ਆਈ ਅਵਨੀਤ ਕੌਰ।

ਵਾਈਨ ਰੰਗ ਦੇ ਫੁੱਲ ਸਲੀਵ ਟਾਪ ਦੇ ਨਾਲ ਮੈਚਿੰਗ ਜੌਗਰ ਪਹਿਨੇ ਨਜ਼ਰ ਆਈ ਅਭਿਨੇਤਰੀ। 

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ Avneet Kaur 

ਅਦਾਕਾਰਾ ਆਪਣੇ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ ਖੂਬਸੂਰਤ ਤਸਵੀਰਾਂ