ਮੋਨਾਲੀਸਾ ਦੀਆਂ ਅਜਿਹੀਆਂ ਤਸਵੀਰਾਂ ਨੇ ਭਟਕਾਇਆ ਫੈਨਜ਼ ਦਾ ਧਿਆਨ
ਮੋਨਾਲੀਸਾ ਨੇ ਬਲੈਕ ਡਰੈੱਸ 'ਚ ਸ਼ੇਅਰ ਕੀਤੀਆਂ ਹਨ ਬੋਲਡ ਤਸਵੀਰਾਂ
ਬੋਲਡ ਡਰੈੱਸ 'ਚ ਫਲਾਂਟ ਕੀਤੀ ਕਰਵੀ ਫਿੱਗਰ
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਹਮੇਸ਼ਾ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ
ਸਟ੍ਰਿਪ ਡਰੈੱਸ 'ਚ ਅਦਾਕਾਰਾ ਨੇ ਆਪਣੇ ਬੋਲਡ ਲੁੱਕ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ ਹੈ
ਕਿਉਂਕਿ ਮੋਨਾਲੀਸਾ ਇਸ 'ਚ ਆਪਣੇ ਫਿਗਰ ਨੂੰ ਫਲਾਂਟ ਕਰ ਰਹੀ ਹੈ
ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਉਹ ਆਪਣੇ ਫੈਨਜ਼ ਲਈ ਕੋਈ ਨਾ ਕੋਈ ਵੀਡੀਓ ਜਾਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।