ਨੋਰਾ ਫਤੇਹੀ ਨੂੰ ਇਹ ਕੀ ਹੋਇਆ?ਗੋਲਡਨ ਵਾਲਾਂ 'ਚ ਦਿਖਾਇਆ ਟਸ਼ਨ, ਫੈਨਜ਼ ਨੇ ਹਾਰੇ ਦਿਲ

ਬਾਲੀਵੁੱਡ ਦੀ ਗਾਰਜ਼ੀਅਸ ਡੀਵਾ ਨੋਰਾ ਫਤੇਹੀ ਦੇ ਡਾਂਸ ਦੇ ਨਾਲ ਐਕਟਿੰਗ ਵੀ ਕਮਾਲ ਹੈ।

ਨੋਰਾ ਨੇ ਹੁਣ ਬਦਲੇ ਲੁੱਕ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਐਕਟਰਸ ਨੂੰ ਪਛਾਨਣਾ ਵੀ ਮੁਸ਼ਕਿਲ ਹੈ

ਨਵੀਂਆਂ ਤਸਵੀਰਾਂ 'ਚ ਨੋਰਾ ਫਤੇਹੀ ਬਲਾਂਡ ਭਾਵੀ ਗੋਲਡਨ ਹੇਅਰ ਲੁੱਕ 'ਚ ਦਿਖਾਈ ਦੇ ਰਹੀ ਹੈ

ਸੰਘਣੇ ਲੰਬੇ ਗੋਲਡਨ ਵਾਲਾਂ 'ਚ ਨੋਰਾ ਦਾ ਬਦਲਿਆ ਲੁੱਕ ਦੇਖ ਲੋਕ ਹੈਰਾਨ ਹੋ ਰਹੇ ਹਨ।

ਨੋਰਾ ਨੇ ਇਸ ਲੁੱਕ ਦੇ ਨਾਲ ਸ਼ਿਮਰੀ ਬਾਡੀਕਾਨ ਜੰਪਸੂਟ ਪਹਿਨਿਆ ਹੈ।ਜੋ ਉਨ੍ਹਾਂ 'ਤੇ ਕਾਫੀ ਜੱਚ ਰਿਹਾ ਹੈ।

ਐਕਟਰਸ ਨੇ ਸ਼ਿਮਰੀ ਜੰਪਸੂਟ ਦੇ ਨਾਲ ਗਲੇ 'ਚ ਬਲੈਕ ਲੈਦਰ ਦਾ ਚੋਕਰ ਤੇ ਉਸਦੀ ਮੈਚਿੰਗ ਬੈਲਟ ਵੀ ਲਗਾਈ ਹੈ

ਨੋਰਾ ਨੇ ਇਸ ਦੇ ਨਾਲ ਹੀ ਹਾਈ ਹੀਲਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ

ਨੋਰਾ ਹਰ ਤਸਵੀਰ 'ਚ ਕਿਲਰ ਪੋਜ਼ ਦੇ ਰਹੀ ਹੈ

ਉਨਾਂ੍ਹ ਦੇ ਐਕਸਪ੍ਰੇਸ਼ਨ, ਅਦਾਵਾਂ ਤੇ ਸਵੈਗ ਹਰ ਚੀਜ਼ ਆਨ ਪੁਆਇੰਟ ਹੈ।

ਨੋਰਾ ਦੇ ਲੁੱਕ  ਨੂੰ ਫੈਨਜ਼ ਹਾਟ ਦੱਸ ਰਹੇ ਹਨ।ਇੱਕ ਯੂਜ਼ਰ ਨੇ ਲਿਖਿਆ ਹੈ-ਇੰਨਾ ਹਾਟ ਕਿਵੇਂ ਕੋਈ ਲੱਗ ਸਕਦਾ