ਸਟਾਈਲਿਸ਼ ਡਰੈਸ 'ਚ Rakul Preet Singh ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਸੋਮਵਾਰ ਨੂੰ ਬੱਲੂ ਡਰੈਸ 'ਚ ਆਪਣੇ ਇੱਕ ਫੋਟੋਸ਼ੂਟ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਰਾਕੁਲ ਨੇ ਇੱਕ ਸਟਾਈਲਿਸ਼ ਬੱਲੂ ਕਲਰ ਦੀ ਮਿਡੀ ਡਰੈੱਸ ਪਾਈ ਹੋਈ ਹੈ। ਜਿਸ ਵਿੱਚ exaggerated ਸਲੀਵਜ਼ ਹਨ।

ਰਾਕੁਲ ਪ੍ਰੀਤ ਸਿੰਘ ਨੇ ਇੰਸਟਾਗ੍ਰਾਮ 'ਤੇ ਫੋਟੋਆਂ ਪੋਸਟ ਕਰਦਿਆਂ ਲਿਖਿਆ, "ਵਾਰਡਰੋਬ ਬਲੂਜ਼," ਤੇ ਇਸ ਦੇ ਨਾਲ ਉਸ ਇਮੋਜੀ ਵੀ ਪੋਸਟ ਕੀਤਾ ਹੈ।

ਰਾਕੁਲ ਦੇ ਫੈਨਸ ਦੇ ਨਾਲ ਨੈਲ ਉਸ ਦੇ ਬੁਆਏ ਫਰੈਂਡ ਜੈਕੀ ਭਗਨਾਨੀ ਨੂੰ ਵੀ ਲੇਡੀ ਲਵ ਦਾ ਇਹ ਸਟਾਈਲ ਕਾਫੀ ਪਸੰਦ ਆਇਆ ਹੈ।

ਹਾਲ ਹੀ ਵਿੱਚ, ਰਕੁਲ ਪ੍ਰੀਤ ਸਿੰਘ ਨੇ ਡਿਜ਼ਾਈਨਰ ਸਮੀਰ ਮਦਾਨ ਦੇ ਨਾਮੀ ਲੇਬਲ ਦੀਆਂ ਸ਼ੈਲਫਾਂ ਤੋਂ ਨੀਲੇ ਰੰਗ ਦੀ ਮਿਡੀ ਪਹਿਰਾਵੇ ਵਿੱਚ ਸ਼ਾਨਦਾਰ ਤਸਵੀਰਾਂ ਪੋਸਟ ਕੀਤੀਆਂ।

ਹਾਲ ਹੀ ਵਿੱਚ, ਰਕੁਲ ਪ੍ਰੀਤ ਸਿੰਘ ਨੇ ਡਿਜ਼ਾਈਨਰ ਸਮੀਰ ਮਦਾਨ ਦੇ ਨਾਮੀ ਲੇਬਲ ਦੀਆਂ ਸ਼ੈਲਫਾਂ ਤੋਂ ਨੀਲੇ ਰੰਗ ਦੀ ਮਿਡੀ ਪਹਿਰਾਵੇ ਵਿੱਚ ਸ਼ਾਨਦਾਰ ਤਸਵੀਰਾਂ ਪੋਸਟ ਕੀਤੀਆਂ।

ਐਕਟਰਸ ਦੀ ਪੋਸਟ 'ਤੇ ਇੱਕ ਹੋਰ ਯੂਜ਼ਰ ਨੇ ਲਿਖਿਆ, ''ਸ਼ਾਨਦਾਰ ਲੁੱਕ। ਕਈਆਂ ਨੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ।

ਰਕੁਲ ਪ੍ਰੀਤ ਸਿੰਘ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ, ਜਦਕਿ ਇਨ੍ਹਾਂ ਤਸਵੀਰਾਂ 'ਚ ਉਹ ਚੰਨ ਵਾਂਗ ਖੂਬਸੂਰਤ ਲੱਗ ਰਹੀ ਹੈ।

ਰਕੁਲ ਪ੍ਰੀਤ ਸਿੰਘ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ, ਜਦਕਿ ਇਨ੍ਹਾਂ ਤਸਵੀਰਾਂ 'ਚ ਉਹ ਚੰਨ ਵਾਂਗ ਖੂਬਸੂਰਤ ਲੱਗ ਰਹੀ ਹੈ।