ਗ੍ਰੇਟਾ ਥਨਬਰਗ ਜਰਮਨੀ ਦੇ ਲੁਏਟਜ਼ਰਥ ਪਿੰਡ ਤੋਂ ਲਗਪਗ 9 ਕਿਲੋਮੀਟਰ ਦੂਰ ਗਾਰਜ਼ਵੇਲਰ 2 ਓਪਨਕਾਸਟ ਕੋਲਾ ਖਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਸੀ।