ਇਨ੍ਹਾਂ ਵਿੱਚ ਉਹ ਕੰਪਨੀਆਂ ਵੀ ਸ਼ਾਮਲ ਹਨ ਜੋ 2021 ਵਿੱਚ ਪੁਰਸ਼ਾਂ ਦੀਆਂ ਦੋ ਨਵੀਆਂ ਆਈਪੀਐਲ ਟੀਮਾਂ ਖਰੀਦਣ ਵਿੱਚ ਅਸਫਲ ਰਹੀਆਂ।
ਉਸ ਨੇ ਗਲੋਬਲ ਪੱਧਰ 'ਤੇ ਟੀਮਾਂ ਵੀ ਖਰੀਦੀਆਂ ਹਨ। ਮਾਰਕੀਟ ਮਾਹਿਰਾਂ ਅਨੁਸਾਰ, ਕਾਰੋਬਾਰੀ ਘਰਾਣੇ ਟੀਮ ਨੂੰ ਖਰੀਦਣ ਲਈ ਦੋ ਸਿਧਾਂਤਾਂ 'ਤੇ ਆਪਣੀ ਬੋਲੀ ਲਗਾਉਂਦੇ ਹਨ।
ਆਈਪੀਐਲ ਫਰੈਂਚਾਇਜ਼ੀ ਦੇ ਇੱਕ ਸਾਬਕਾ ਅਧਿਕਾਰੀ ਨੇ ਕਿਹਾ, "ਮੰਨ ਲਓ ਇੱਕ ਫਰੈਂਚਾਈਜ਼ੀ ਪੰਜ ਸਾਲਾਂ ਲਈ 500 ਕਰੋੜ ਰੁਪਏ ਦੀ ਸਫਲ ਬੋਲੀ ਲਗਾਉਂਦੀ ਹੈ, ਤਾਂ ਇੱਥੇ ਇਹ ਪ੍ਰਤੀ ਸਾਲ 100 ਕਰੋੜ ਰੁਪਏ ਹੋਵੇਗੀ।"