'ਨਾਗਿਨ' ਵਰਗੇ ਟੀਵੀ ਸ਼ੋਅ ਅਤੇ 'ਬ੍ਰਹਮਾਸਤਰ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਖੂਬਸੂਰਤ ਅਦਾਕਾਰਾ ਮੌਨੀ ਰਾਏ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਇੱਥੇ ਮੌਨੀ ਛੋਟੇ ਕੱਪੜਿਆਂ ‘ਚ ਇਸ ਤਰ੍ਹਾਂ ਪੋਜ਼ ਦੇ ਰਹੀ ਹੈ ਕਿ ਲੋਕ ਉਸ ਨੂੰ ਦੇਖ ਕੇ ਬੇਕਾਬੂ ਹੋ ਰਹੇ ਹਨ।