ਆਉਣ ਵਾਲੀ ਫਿਲਮ ‘ਨਿਗਾਹ ਮਾਰਦਾ ਆਈ ਵੇ’ ਵਿੱਚ ਗੁਰਨਾਮ ਭੁੱਲਰ (Gurnam Bhullar) ਅਤੇ ਸਰਗੁਣ ਮਹਿਤਾ (Sargun Mehta) ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹੈ।
ਫਿਲਮ ਦੀ ਘੋਸ਼ਣਾ ਨੇ ਸੋਸ਼ਲ ਮੀਡੀਆ ਵਿੱਚ ਖਲਬਲੀ ਮਚਾ ਦਿੱਤੀ ਹੈ ਕਿਉਂਕਿ ਸੁਰਖੀ ਬਿੰਦੀ ਦੇ ਮੁੱਖ ਕਲਾਕਾਰ ਫਿਰ ਤੋਂ ਫਿਲਮ ਨਿਗਾਹ ਮਰਦਾ ਆਈ ਵੇ ਲਈ ਇੱਕਠੇ ਹੋਏ ਹਨ।
ਕ੍ਰੈਡਿਟ ਦੀ ਗੱਲ ਕਰੀਏ ਤਾਂ ਨਿਗਾਹ ਮਰਦਾ ਆਈ ਵੇ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ।