ਹਰਿਆਣਾ ਦੀ ਡਾਂਸਿੰਗ ਕੁਈਨ ਦਾ ਲੇਟੇਸਟ ਲੁੱਕ
ਹਰਿਆਣਾ ਦੀ ਫੇਮਸ ਡਾਂਸਰ ਤੇ ਐਕਟਰਸ ਸਪਨਾ ਚੌਧਰੀ ਨੇ ਵੈਸਟਰਨ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ
ਬਿਗ ਬਾਸ 11 ਤੋਂ ਬਾਅਦ ਤੋਂ ਸੁਪਨਾ ਚੌਧਰੀ ਦੀ ਪਾਪੂਲੈਰਿਟੀ ਕਾਫੀ ਜਿਆਦਾ ਵੱਧ ਗਈ ਹੈ
ਸਪਨਾ ਚੌਧਰੀ ਨੇ ਇੰਸਟਾਗ੍ਰਾਮ 'ਤੇ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ,
ਣਾ ਦੀ ਡਾਂਸਿੰਗ ਕੁਈਨ ਦਾ ਲੇਟੇਸਟ ਲੁੱਕ
ਬਲੂ ਤੇ ਰੈੱਡ ਡ੍ਰੈੱਸ 'ਚ ਸਪਨਾ ਸਟਾਇਲਿਸ਼ ਅੰਦਾਜ਼ 'ਚ ਨਜ਼ਰ ਆ ਰਹੀ ਹੈ
ਅੱਖਾਂ 'ਤੇ ਕਾਲਾ ਚਸ਼ਮਾ ਲਗਾਏ ਸਪਨਾ ਵੱਖ ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ
ਸਪਨਾ ਚੌਧਰੀ ਨੇ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ,
ਸਪਨਾ ਚੌਧਰੀ ਨੇ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ,
'ਮੈਂ ਸ਼ੇਰਨੀ ਦੀ ਤਰ੍ਹਾਂ ਖੜ੍ਹੇ ਹੋਣ ਲਈ ਪੈਦਾ ਹੋਈ ਸੀ'।