ਹਿਨਾ ਨੇ ਰੌਕੀ ਜੈਸਵਾਲ ਦੇ ਨਾਲ ਤਸਵੀਰਾਂ  ਸਾਂਝੀਆਂ ਕੀਤੀਆਂ

ਤਸਵੀਰਾਂ 'ਚ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਦਾਕਾਰਾ ਬੈਂਗਣੀ ਰੰਗ ਦੇ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੀ

ਦੂਜੇ ਪਾਸੇ, ਰੌਕੀ ਨੇ ਨੀਲੇ ਪਾਮ ਟ੍ਰੀ ਪ੍ਰਿੰਟ ਦੇ ਨਾਲ ਆਪਣੀ ਚਿੱਟੀ ਕਮੀਜ਼ ਵਿੱਚ ਕਾਫੀ atractive ਲਗ ਰਹੇ 

ਕੈਪਸ਼ਨ ਵਿੱਚ, ਹਿਨਾ ਨੇ ਲਿਖਿਆ, "ਮੇਰਾ ਸੂਰਜ, ਚੰਦਰਮਾ ਅਤੇ ਦਿਲ।

 ਅਨੰਤ ਸੂਰਜ ਡੁੱਬਣ ਨੂੰ ਇਕੱਠੇ ਦੇਖਣ ਲਈ। ਦਿਲ ਦੇ ਇਮੋਸ਼ਨਸ ਦੇ ਨਾਲ ਹੈਪੀ ਵੈਲੇਨਟਾਈਨ ਬਰਥਡੇ ਲਵ"।

ਹਿਨਾ ਖਾਨ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ

ਹਿਨਾ ਅਤੇ ਰੌਕੀ, ਜੋ ਕਿ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੇ ਸੈੱਟ 'ਤੇ ਇੱਕ ਦੂਜੇ ਨੂੰ ਮਿਲੇ ਸਨ

ਪਿਛਲੇ ਇੱਕ ਦਹਾਕੇ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।