ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਕਾਰਨ ਜੈਸਮੀਨ ਆਪਣੀ ਡੇਲੀ ਲਾਈਫ ਦੀਆਂ ਅਪਡੇਟਸ ਆਪਣੇ ਫੈਨਸ ਤੇ ਫੋਲੋਅਰਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਵੀਡੀਓ ‘ਚ ਜੈਸਮੀਨ ਨੂੰ ਬਲੈਕ ਐਂਡ ਵ੍ਹਾਈਟ ਡਰੈੱਸ ਪਹਿਨੀ ਦੇਖਿਆ ਜਾ ਸਕਦਾ ਹੈ। ਅਸਲ ਵਿੱਚ, ਇਹ ਉਹੀ ਡਰੈੱਸ ਹੈ ਜੋ ਉਸਨੇ ਟਰੈਕ ਵਿੱਚ ਵੀ ਪਾਈ ਸੀ।