ਹਰਮਨਪ੍ਰੀਤ ਕੌਰ ਨੇ ਆਇਰਲੈਂਡ ਦੀਆਂ ਮਹਿਲਾਵਾਂ ਖਿਲਾਫ ਭਾਰਤ ਦੇ ਗਰੁੱਪ ਬੀ ਦੇ ਫਾਈਨਲ ਮੈਚ ਦੌਰਾਨ ਇਹ ਰਿਕਾਰਡ ਬਣਾਇਆ।
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ ਮਹਿਲਾ ਟੀ-20 ਵਿੱਚ 3000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ।
ਕੌਰ ਨੇ ਭਾਰਤੀ ਪੁਰਸ਼ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਪਛਾੜ ਕੇ ਵਿਸ਼ਵ ਕ੍ਰਿਕਟ ਵਿੱਚ ਇੱਕ ਸ਼ਾਨਦਾਰ ਇਤਿਹਾਸ ਰਚਿਆ।
ਹਰਮਨਪ੍ਰੀਤ ਨੇ ਆਇਰਲੈਂਡ ਦੀਆਂ ਮਹਿਲਾਵਾਂ ਖਿਲਾਫ ਭਾਰਤ ਦੇ ਗਰੁੱਪ ਬੀ ਦੇ ਆਖਰੀ ਮੈਚ ਦੌਰਾਨ ਇਹ ਰਿਕਾਰਡ ਬਣਾਇਆ ਸੀ।
ਹਰਮਨਪ੍ਰੀਤ ਟੀ-20ਆਈ ਫਾਰਮੈਟ 'ਚ 150 ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ।
ਹਰਮਨਪ੍ਰੀਤ ਨੇ ਵੈਸਟਇੰਡੀਜ਼ ਖਿਲਾਫ ਮਹਿਲਾ ਟੀ-20 ਵਿਸ਼ਵ ਕੱਪ ਦੇ ਮੈਚ 'ਚ ਰੋਹਿਤ ਦੇ ਕਾਰਨਾਮੇ ਦੀ ਬਰਾਬਰੀ ਕੀਤੀ ਸੀ
ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ 2 ਦੇ ਆਪਣੇ ਆਖਰੀ ਲੀਗ ਮੈਚ ਵਿੱਚ ਆਇਰਲੈਂਡ ਖ਼ਿਲਾਫ਼ ਛੇ ਵਿਕਟਾਂ 'ਤੇ 155 ਦੌੜਾਂ ਬਣਾਈਆਂ।
ਹਰਮਨਪ੍ਰੀਤ ਕੌਰ ਨੇ ਆਇਰਲੈਂਡ ਦੀਆਂ ਮਹਿਲਾਵਾਂ ਖਿਲਾਫ ਭਾਰਤ ਦੇ ਗਰੁੱਪ ਬੀ ਦੇ ਫਾਈਨਲ ਮੈਚ ਦੌਰਾਨ ਇਹ ਰਿਕਾਰਡ ਬਣਾਇਆ।