Instagram 'ਤੇ ਛਾਈ ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ! ਖੂਬਸੂਰਤ ਤਸਵੀਰਾਂ ਨੇ ਜਿੱਤਿਆ ਲੋਕਾਂ ਦਾ ਦਿਲ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਬਹੁਤ ਹੀ ਖੂਬਸੂਰਤ ਹੈ। 

ਸਿੱਧੂ ਦੀ ਬੇਟੀ ਆਪਣੀਆਂ ਗਲੈਮਰਸ ਫੋਟੋਆਂ ਕਾਰਨ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ।

ਰਾਬੀਆ ਸਿੱਧੂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਰਾਬੀਆ ਸਿੱਧੂ ਦੇ ਇੰਸਟਾ 'ਤੇ 70.4k ਫਾਲੋਅਰਜ਼ ਹਨ।

ਰਾਬੀਆ ਅਕਸਰ ਆਪਣੇ ਗਲੈਮਰਸ ਫੋਟੋਸ਼ੂਟ ਸ਼ੇਅਰ ਕਰਦੀ ਰਹਿੰਦੀ ਹੈ।

ਰਾਬੀਆ ਜਲਦ ਹੀ ਐਂਟਰਟੇਨਮੈਂਟ ਇੰਡਸਟਰੀ 'ਚ ਐਂਟਰੀ ਲੈ ਸਕਦੀ ਹੈ।

ਰਾਬੀਆ ਦਾ ਫੋਟੋਸ਼ੂਟ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ।

ਰਾਬੀਆ ਇੱਕ ਪੇਸ਼ੇਵਰ ਫੈਸ਼ਨ ਡਿਜ਼ਾਈਨਰ ਹੈ, ਉਸ ਨੂੰ ਫੈਸ਼ਨ ਵਿੱਚ ਬਹੁਤ ਦਿਲਚਸਪੀ ਹੈ।

ਉਸ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਨਸਨੀ ਪੈਦਾ ਕਰਦੀਆਂ ਰਹਿੰਦੀਆਂ ਹਨ।

ਰਾਬੀਆ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਨਾਲ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਮਹਿਮਾਨ ਵਜੋਂ ਨਜ਼ਰ ਆ ਚੁੱਕੀ ਹੈ।