‘ਸੈਲਫੀ’ ਐਕਟਰ ਨੇ ਟ੍ਰੋਲਸ ਨੂੰ ਰੋਕਣ ਲਈ ਵੱਡਾ ਫੈਸਲਾ ਲਿਆ ਹੈ। ਅਕਸ਼ੇ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਆਪਣਾ ਪਾਸਪੋਰਟ ਬਦਲਣ ਲਈ ਅਪਲਾਈ ਕੀਤਾ ਹੈ।
ਅਕਸ਼ੈ ਨੇ ਕਿਹਾ, ”ਮੇਰੇ ਲਈ ਭਾਰਤ ਹੀ ਸਭ ਕੁਝ ਹੈ। ਮੈਂ ਜੋ ਵੀ ਕਮਾਇਆ ਹੈ, ਜੋ ਵੀ ਮੈਨੂੰ ਮਿਲਿਆ ਹੈ, ਉਹ ਇੱਥੋਂ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਵਾਪਸ ਦੇਣ ਦਾ ਮੌਕਾ ਮਿਲਿਆ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਦੀ ਮੋਸਟ ਵੇਟਿਡ ਫਿਲਮ ‘ਸੈਲਫੀ’ ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ ‘ਚ ਇਮਰਾਨ ਹਾਸ਼ਮੀ, ਨੁਸਰਤ ਭਰੂਚਾ ਅਤੇ ਡਾਇਨਾ ਪੇਂਟੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।