ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਇਸ ਸਟਾਈਲ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਸੈਕਸ਼ਨ 'ਚ ਉਨ੍ਹਾਂ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ।
ਸਾਲ 2022 ਜੈਕਲੀਨ ਫਰਨਾਂਡੀਜ਼ ਲਈ ਕਾਫੀ ਮੁਸ਼ਕਲ ਰਿਹਾ, ਜਿੱਥੇ ਉਸ ਨੂੰ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਕਈ ਅਦਾਲਤੀ ਕੇਸਾਂ 'ਚੋਂ ਲੰਘਣਾ ਪਿਆ।