ਆਪਣੇ ਫੈਸ਼ਨ ਸੈਂਸ ਲਈ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਦੇ ਨਵੇਂ ਲੁੱਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਉਹ ਦੇਖਣ 'ਚ ਸੱਚਮੁੱਚ ਬਹੁਤ ਅਜੀਬ ਲੱਗ ਰਹੀ ਹੈ। 

ਭਰਵੱਟਿਆਂ ਤੋਂ ਬਿਨਾਂ. ਲਾਲ ਰੰਗ ਦੇ ਵਾਲ. ਕਾਲਾ ਪਹਿਰਾਵਾ ਢਿੱਲੇ ਵਾਲ. ਅਜੀਬ ਮੇਕਅਪ

ਉਰਫੀ ਨੇ ਇਕ ਵਾਰ ਫਿਰ ਲੋਕਾਂ ਨੂੰ ਮਜਾਕ ਬਣਾਉਣ ਦਾ ਮੌਕਾ ਦਿੱਤਾ ਹੈ।

ਲੋਕ ਉਸ ਦੀ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਡੈਣ।

ਇੱਕ ਨੇ ਲਿਖਿਆ- ਇਹ ਇਸ ਦਾ ਅਸਲੀ ਰੂਪ ਹੈ।

ਇਹ ਸਭ ਕਹਿ ਕੇ ਲੋਕ ਉਰਫੀ ਨੂੰ ਟ੍ਰੋਲ ਕਰ ਰਹੇ ਹਨ।

ਦੱਸ ਦੇਈਏ ਕਿ ਇਹ ਵੀਡੀਓ ਉਰਫੀ ਦੇ ਨਵੇਂ ਫੋਟੋਸ਼ੂਟ ਦਾ ਹੈ। 

ਜਿਸ 'ਚ ਉਸ ਨੇ ਆਪਣੀਆਂ ਆਈਬ੍ਰੋ ਵੀ ਰੰਗੀਆਂ ਹਨ।ਇਸ ਤੋਂ ਪਹਿਲਾਂ ਉਰਫੀ ਜਾਵੇਦ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਕੱਪੜੇ ਕਿਉਂ ਨਹੀਂ ਪਾਉਂਦੀ।